ਪੜਚੋਲ ਕਰੋ
Holi 2024: ਕਿੰਨੇ ਖ਼ਤਰਨਾਕ ਹੋ ਸਕਦੇ ਹੋਲੀ ‘ਤੇ ਸੁੱਟੇ ਜਾਣ ਵਾਲੇ ਗੁੱਬਾਰੇ?
Holi: ਹੋਲੀ ‘ਤੇ ਗੁੱਬਾਰਿਆਂ ਵਿੱਚ ਪਾਣੀ ਭਰ ਕੇ ਦੂਜੇ ਨੂੰ ਮਾਰਨਾ ਹਰ ਕਿਸੇ ਨੂੰ ਚੰਗਾ ਲੱਗਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਇਹ ਕਾਫ਼ੀ ਜ਼ਿਆਦਾ ਖਤਰਨਾਕ ਸਾਬਤ ਹੋ ਸਕਦਾ ਹੈ।
Holi 2024
1/6

ਗੁਬਾਰਿਆਂ ਵਿੱਚ ਵਰਤੇ ਜਾਣ ਵਾਲੇ ਰੰਗ ਕੈਮੀਕਲ ਨਾਲ ਭਰੇ ਹੁੰਦੇ ਹਨ। ਜਿਵੇਂ ਸ਼ੀਸ਼ਾ... ਇਹ ਅੱਖ ਅਤੇ ਸਕਿਨ ਦੇ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ।
2/6

ਅਜਿਹੇ ਗੁਬਾਰਿਆਂ ਦੀ ਵਰਤੋਂ ਕਰਨ ਨਾਲ ਸਕਿਨ ਦੀ ਐਲਰਜੀ, ਡਰਮੇਟਾਇਟਸ, ਡਰਮੇਟਾਇਟਸ, ਚੈਪਿੰਗ, ਸਕਿਨ ਕੈਂਸਰ, ਰਾਈਨਾਈਟਿਸ, ਦਮਾ ਅਤੇ ਨਿਮੋਨੀਆ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ।
Published at : 22 Mar 2024 09:45 PM (IST)
ਹੋਰ ਵੇਖੋ





















