ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਧੁੰਦ ਦਾ ਕਹਿਰ, ਐਨਐਚ-1 'ਤੇ ਭਿੜੀਆਂ ਦਰਜਨਾਂ ਕਾਰਾਂ, ਵੇਖੋ ਤਸਵੀਰਾਂ
![](https://static.abplive.com/wp-content/uploads/sites/5/2020/12/22192009/Panitpat-Accident-22-DEC-1.jpeg?impolicy=abp_cdn&imwidth=720)
1/6
![ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।](https://static.abplive.com/wp-content/uploads/sites/5/2020/12/22192136/Panitpat-Accident-22-DEC-7.jpeg?impolicy=abp_cdn&imwidth=720)
ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
2/6
![ਮ੍ਰਿਤਕ ਵਿਕਰਮ ਏਡੀਸੀ ਦਫ਼ਤਰ ਵਿੱਚ ਕੰਮ ਕਰਦਾ ਸੀ।](https://static.abplive.com/wp-content/uploads/sites/5/2020/12/22192122/Panitpat-Accident-22-DEC-6.jpeg?impolicy=abp_cdn&imwidth=720)
ਮ੍ਰਿਤਕ ਵਿਕਰਮ ਏਡੀਸੀ ਦਫ਼ਤਰ ਵਿੱਚ ਕੰਮ ਕਰਦਾ ਸੀ।
3/6
![ਪੁਲਿਸ ਨੇ ਵਿਕਰਮ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਲਿਆ ਤੇ ਪੋਸਟ ਮਾਰਟਮ ਲਈ ਜਨਰਲ ਹਸਪਤਾਲ ਪਾਨੀਪਤ ਭੇਜ ਦਿੱਤਾ।](https://static.abplive.com/wp-content/uploads/sites/5/2020/12/22192106/Panitpat-Accident-22-DEC-5.jpeg?impolicy=abp_cdn&imwidth=720)
ਪੁਲਿਸ ਨੇ ਵਿਕਰਮ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਲਿਆ ਤੇ ਪੋਸਟ ਮਾਰਟਮ ਲਈ ਜਨਰਲ ਹਸਪਤਾਲ ਪਾਨੀਪਤ ਭੇਜ ਦਿੱਤਾ।
4/6
![ਇਸ ਸੜਕ ਹਾਦਸੇ ਵਿੱਚ ਦੋ ਹੋਰ ਲੋਕ ਜ਼ਖਮੀ ਹੋ ਗਏ।](https://static.abplive.com/wp-content/uploads/sites/5/2020/12/22192052/Panitpat-Accident-22-DEC-4.jpeg?impolicy=abp_cdn&imwidth=720)
ਇਸ ਸੜਕ ਹਾਦਸੇ ਵਿੱਚ ਦੋ ਹੋਰ ਲੋਕ ਜ਼ਖਮੀ ਹੋ ਗਏ।
5/6
![ਇੱਕ ਵਾਹਨ ਚਾਲਕ ਵੀ ਇਨ੍ਹਾਂ ਹਾਦਸਾਗ੍ਰਸਤ ਵਾਹਨਾਂ ਦੀਆਂ ਕਤਾਰਾਂ ਵਿਚਕਾਰ ਫਸ ਗਿਆ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।](https://static.abplive.com/wp-content/uploads/sites/5/2020/12/22192034/Panitpat-Accident-22-DEC-3.jpeg?impolicy=abp_cdn&imwidth=720)
ਇੱਕ ਵਾਹਨ ਚਾਲਕ ਵੀ ਇਨ੍ਹਾਂ ਹਾਦਸਾਗ੍ਰਸਤ ਵਾਹਨਾਂ ਦੀਆਂ ਕਤਾਰਾਂ ਵਿਚਕਾਰ ਫਸ ਗਿਆ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
6/6
![ਪਾਣੀਪਤ ਨੈਸ਼ਨਲ ਹਾਈਵੇ-1 'ਤੇ ਪਿੰਡ ਬਰੋਲੀ ਨੇੜੇ ਇੱਕ ਦਰਜਨ ਵਾਹਨ ਧੁੰਦ ਕਰਕੇ ਆਪਸ ਵਿੱਚ ਟਕਰਾ ਗਏ।](https://static.abplive.com/wp-content/uploads/sites/5/2020/12/22192021/Panitpat-Accident-22-DEC-2.jpeg?impolicy=abp_cdn&imwidth=720)
ਪਾਣੀਪਤ ਨੈਸ਼ਨਲ ਹਾਈਵੇ-1 'ਤੇ ਪਿੰਡ ਬਰੋਲੀ ਨੇੜੇ ਇੱਕ ਦਰਜਨ ਵਾਹਨ ਧੁੰਦ ਕਰਕੇ ਆਪਸ ਵਿੱਚ ਟਕਰਾ ਗਏ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)