ਪੜਚੋਲ ਕਰੋ
Grapes Farming: ਅੰਗੂਰ ਦੀ ਖੇਤੀ ਕਰਕੇ ਕਿਸਾਨ ਕਮਾ ਸਕਦੇ ਚੰਗੇ ਮੁਨਾਫ਼ਾ,ਖੇਤੀ ਕਰਨ ਤੋਂ ਪਹਿਲਾਂ ਕਰ ਲਓ ਮਿੱਟੀ ਦੀ ਜਾਂਚ
Grapes Farming: ਅੰਗੂਰ ਦੀ ਖੇਤੀ ਕਰਕੇ ਕਿਸਾਨ ਚੰਗੀ ਕਮਾਈ ਕਰ ਸਕਦੇ ਹਨ। ਇਸ ਖੇਤੀ ਨਾਲ ਕਿਸਾਨਾਂ ਨੂੰ ਬਾਕੀ ਫ਼ਸਲਾਂ ਦੇ ਮੁਕਾਬਲੇ ਚੰਦੀ ਆਮਦਨ ਹੁੰਦੀ ਹੈ।
ਅੰਗੂਰ ਦੀ ਖੇਤੀ
1/6

ਕਿਸਾਨ ਅੰਗੂਰ ਦੀ ਖੇਤੀ ਕਰਕੇ ਚੰਗੀ ਕਮਾਈ ਕਰ ਸਕਦੇ ਹਨ। ਅੰਗੂਰ ਦੀ ਖੇਤੀ ਕਿਸਾਨਾਂ ਕੋਲ ਚੰਗੀ ਕਮਾਈ ਕਰਨ ਦਾ ਇੱਕ ਸ਼ਾਨਦਾਰ ਆਪਸ਼ਨ ਹੋ ਸਕਦਾ ਹੈ
2/6

ਜੇਕਰ ਅੰਗੂਰ ਦੀ ਖੇਤੀ ਸਹੀ ਤਰੀਕੇ ਨਾਲ ਕੀਤੀ ਜਾਵੇ ਤਾਂ ਚੰਗੀ ਕਮਾਈ ਕੀਤੀ ਜਾ ਸਕਦੀ ਹੈ
3/6

ਅੰਗੂਰ ਦੀ ਖੇਤੀ ਕਰਨ ਤੋਂ ਪਹਿਲਾਂ ਕਿਸਾਨਾਂ ਨੂੰ ਜਲਵਾਯੂ ਅਤੇ ਮਿੱਟੀ ਦੀ ਕਿਸਮ ਦੀ ਜਾਂਚ ਕਰ ਲੈਣੀ ਚਾਹੀਦੀ ਹੈ
4/6

ਅੰਗੂਰ ਕਈ ਰੋਗਾਂ ਅਤੇ ਕੀਟਾਂ ਤੋਂ ਪ੍ਰਭਾਵਿਤ ਹੋ ਸਕਦੇ ਹਨ। ਇਸ ਦੇ ਲਈ ਕਿਸਾਨਾਂ ਨੂੰ ਸਮੇਂ ‘ਤੇ ਰੋਗਾਂ ਅਤੇ ਕੀਟਾਂ ਦਾ ਪਤਾ ਲਾਉਣਾ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਰੱਖਣਾ ਜ਼ਰੂਰੀ ਹੈ
5/6

ਜੇਕਰ ਅੰਗੂਰ ਦੀ ਖੇਤੀ ਬਾਰੇ ਜ਼ਿਆਦਾ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਕਿਸਾਨ ਖੇਤੀਬਾੜੀ ਕੇਂਦਰ ਅਤੇ ਖੇਤੀਬਾੜੀ ਯੂਨੀਵਰਸਿਟੀਆਂ ਤੋਂ ਸੰਪਰਕ ਕਰ ਸਕਦੇ ਹੋ
6/6

ਰਿਪੋਰਟ ਵਿੱਚ ਪਤਾ ਲੱਗਿਆ ਹੈ ਕਿ ਅੰਗੂਰ ਦੀ ਖੇਤੀ ਨਾਲ ਬਾਕੀ ਫਸਲਾਂ ਦੇ ਮੁਕਾਬਲੇ ਚੰਗੀ ਕਮਾਈ ਹੋ ਸਕਦੀ ਹੈ।
Published at : 17 Mar 2024 02:20 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅਪਰਾਧ
ਪੰਜਾਬ
ਪਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
