ਪੜਚੋਲ ਕਰੋ
Almond: ਜੇਕਰ ਤੁਸੀਂ ਘਰ 'ਚ ਉਗਾਉਣਾ ਚਾਹੁੰਦੇ ਬਦਾਮ, ਜਾਣੋ ਸੌਖਾ ਤਰੀਕਾ, ਇੱਕ ਕਲਿੱਕ ਨਾਲ ਮਿਲੇਗੀ ਪੂਰੀ ਜਾਣਕਾਰੀ
Almond: ਘਰ 'ਚ ਬਦਾਮ ਉਗਾ ਕੇ ਤੁਸੀਂ ਉਸ ਨੂੰ ਬਾਹਰੋਂ ਖਰੀਦਣ ਦੀ ਪਰੇਸ਼ਾਨੀ ਦੂਰ ਕਰ ਸਕਦੇ ਹੋ। ਹਾਲਾਂਕਿ, ਇਸ ਦੇ ਪੌਦੇ ‘ਤੇ ਫਲ ਆਉਣ ਨੂੰ ਕੁਝ ਸਮਾਂ ਲੱਗ ਜਾਂਦਾ ਹੈ।
almond
1/6

ਘਰ ਵਿਚ ਬਦਾਮ ਦਾ ਪੌਦਾ ਇਦਾਂ ਲਾਓ।
2/6

ਬਦਾਮ ਦੇਸ਼ ਵਿੱਚ ਸਭ ਤੋਂ ਵੱਧ ਵਰਤੇ ਜਾਣ ਵਾਲੇ ਸੁੱਕੇ ਮੇਵਿਆਂ ਵਿੱਚੋਂ ਇੱਕ ਹੈ। ਇਸ ਨੂੰ ਕਈ ਤਰ੍ਹਾਂ ਦੇ ਪਕਵਾਨਾਂ, ਪੀਣ ਵਾਲੇ ਪਦਾਰਥਾਂ ਆਦਿ ਵਿੱਚ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਕਈ ਲੋਕ ਇਸ ਨੂੰ ਡ੍ਰਾਈ ਫਰੂਟ ਦੇ ਰੂਪ 'ਚ ਵੀ ਪਸੰਦ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਇਸਨੂੰ ਆਸਾਨੀ ਨਾਲ ਆਪਣੇ ਘਰ ਵਿੱਚ ਕਿਵੇਂ ਉਗਾ ਸਕਦੇ ਹੋ?
Published at : 26 Jan 2024 10:30 PM (IST)
ਹੋਰ ਵੇਖੋ





















