ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Fresh Snowfall Manali: ਮਨਾਲੀ 'ਚ ਸੀਜ਼ਨ ਦੀ ਪਹਿਲੀ ਬਰਫਬਾਰੀ, ਚਿੱਟੀ ਚਾਦਰ 'ਚ ਲਪੇਟਿਆ ਮਾਲ ਰੋਡ ਦੀਆਂ ਤਸਵੀਰਾਂ
![](https://feeds.abplive.com/onecms/images/uploaded-images/2021/12/18/2cf808cb31dc1499bb1a507c3c646a36_original.jpg?impolicy=abp_cdn&imwidth=720)
Snowfall_in_Himachal__(5)
1/5
![ਹਿਮਾਚਲ ਪ੍ਰਦੇਸ਼ ਦੇ ਮਨਪਸੰਦ ਸੈਰ-ਸਪਾਟਾ ਸਥਾਨ ਮਨਾਲੀ ਸ਼ਹਿਰ ਵਿੱਚ ਇਸ ਸਰਦੀਆਂ ਦੇ ਮੌਸਮ ਦੀ ਪਹਿਲੀ ਬਰਫ਼ਬਾਰੀ ਹੋਈ ਹੈ।](https://feeds.abplive.com/onecms/images/uploaded-images/2021/12/18/a4e541360fcdb5d9870d7384c0c4efe9bd9ef.jpg?impolicy=abp_cdn&imwidth=720)
ਹਿਮਾਚਲ ਪ੍ਰਦੇਸ਼ ਦੇ ਮਨਪਸੰਦ ਸੈਰ-ਸਪਾਟਾ ਸਥਾਨ ਮਨਾਲੀ ਸ਼ਹਿਰ ਵਿੱਚ ਇਸ ਸਰਦੀਆਂ ਦੇ ਮੌਸਮ ਦੀ ਪਹਿਲੀ ਬਰਫ਼ਬਾਰੀ ਹੋਈ ਹੈ।
2/5
![ਮਨਾਲੀ 'ਚ ਬਰਫਬਾਰੀ ਕਾਰਨ ਸੈਲਾਨੀਆਂ ਦੀਆਂ ਇੱਛਾਵਾਂ ਪੂਰੀਆਂ ਹੋ ਗਈਆਂ ਹਨ।](https://feeds.abplive.com/onecms/images/uploaded-images/2021/12/18/f93db981724b3a3d079c3b609d48245a207fa.jpg?impolicy=abp_cdn&imwidth=720)
ਮਨਾਲੀ 'ਚ ਬਰਫਬਾਰੀ ਕਾਰਨ ਸੈਲਾਨੀਆਂ ਦੀਆਂ ਇੱਛਾਵਾਂ ਪੂਰੀਆਂ ਹੋ ਗਈਆਂ ਹਨ।
3/5
![ਸ਼ਹਿਰ ਵਿੱਚ ਮੌਜੂਦ ਸੈਲਾਨੀਆਂ ਨੇ ਬਰਫਬਾਰੀ ਦਾ ਖੂਬ ਆਨੰਦ ਲਿਆ। ਦੂਜੇ ਪਾਸੇ ਸੂਬੇ ਦੀ ਰਾਜਧਾਨੀ ਸ਼ਿਮਲਾ ਪੂਰੀ ਤਰ੍ਹਾਂ ਸੀਤ ਲਹਿਰ ਦੀ ਚਾਦਰ ਵਿਚ ਲਪੇਟਿਆ ਹੋਇਆ ਹੈ।](https://feeds.abplive.com/onecms/images/uploaded-images/2021/12/18/dcd9c496dfa40c75be7ac35ecb777b11f8418.jpg?impolicy=abp_cdn&imwidth=720)
ਸ਼ਹਿਰ ਵਿੱਚ ਮੌਜੂਦ ਸੈਲਾਨੀਆਂ ਨੇ ਬਰਫਬਾਰੀ ਦਾ ਖੂਬ ਆਨੰਦ ਲਿਆ। ਦੂਜੇ ਪਾਸੇ ਸੂਬੇ ਦੀ ਰਾਜਧਾਨੀ ਸ਼ਿਮਲਾ ਪੂਰੀ ਤਰ੍ਹਾਂ ਸੀਤ ਲਹਿਰ ਦੀ ਚਾਦਰ ਵਿਚ ਲਪੇਟਿਆ ਹੋਇਆ ਹੈ।
4/5
![ਸ਼ੁੱਕਰਵਾਰ ਤੜਕੇ ਸੰਜੌਲੀ ਅਤੇ ਨਾਰਕੰਡਾ ਵਿੱਚ ਬਰਫਬਾਰੀ ਹੋਈ।](https://feeds.abplive.com/onecms/images/uploaded-images/2021/12/18/c32d435c5f416c82f8ccb10b9b81aecee6756.jpg?impolicy=abp_cdn&imwidth=720)
ਸ਼ੁੱਕਰਵਾਰ ਤੜਕੇ ਸੰਜੌਲੀ ਅਤੇ ਨਾਰਕੰਡਾ ਵਿੱਚ ਬਰਫਬਾਰੀ ਹੋਈ।
5/5
![ਕੁਫਰੀ 'ਚ ਵੀ ਬਰਫਬਾਰੀ ਹੋਈ ਹੈ, ਜਦਕਿ ਘੱਟੋ-ਘੱਟ ਤਾਪਮਾਨ 'ਚ ਗਿਰਾਵਟ ਕਾਰਨ ਸੜਕਾਂ 'ਤੇ ਪਾਣੀ ਜੰਮਣਾ ਸ਼ੁਰੂ ਹੋ ਗਿਆ ਹੈ।](https://feeds.abplive.com/onecms/images/uploaded-images/2021/12/18/36067944ba9f72a3f286621807c511fd2a43a.jpg?impolicy=abp_cdn&imwidth=720)
ਕੁਫਰੀ 'ਚ ਵੀ ਬਰਫਬਾਰੀ ਹੋਈ ਹੈ, ਜਦਕਿ ਘੱਟੋ-ਘੱਟ ਤਾਪਮਾਨ 'ਚ ਗਿਰਾਵਟ ਕਾਰਨ ਸੜਕਾਂ 'ਤੇ ਪਾਣੀ ਜੰਮਣਾ ਸ਼ੁਰੂ ਹੋ ਗਿਆ ਹੈ।
Published at : 18 Dec 2021 01:00 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਕ੍ਰਿਕਟ
ਕਾਰੋਬਾਰ
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)