ਪੜਚੋਲ ਕਰੋ

Punjab Weather: ਪੰਜਾਬ-ਚੰਡੀਗੜ੍ਹ 'ਚ ਠੰਡ ਦਾ ਕਹਿਰ, 27 ਦਸੰਬਰ ਤੋਂ ਵਰ੍ਹੇਗਾ ਮੀਂਹ, 5 ਜ਼ਿਲ੍ਹਿਆਂ 'ਚ ਯੈਲੋ ਅਲਰਟ, ਜਾਣੋ ਤਾਜ਼ਾ ਅਪਡੇਟ

Punjab Weather: ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਠੰਡ ਤੋਂ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਪੰਜਾਬ ਦੇ ਔਸਤ ਤਾਪਮਾਨ 'ਚ 1.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ, ਜਦਕਿ ਚੰਡੀਗੜ੍ਹ ਦੇ ਤਾਪਮਾਨ 'ਚ 0.8 ਡਿਗਰੀ ਗਿਰਾਵਟ

Punjab Weather: ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਠੰਡ ਤੋਂ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਪੰਜਾਬ ਦੇ ਔਸਤ ਤਾਪਮਾਨ 'ਚ 1.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ, ਜਦਕਿ ਚੰਡੀਗੜ੍ਹ ਦੇ ਤਾਪਮਾਨ 'ਚ 0.8 ਡਿਗਰੀ ਗਿਰਾਵਟ ਦਰਜ ਕੀਤੀ ਗਈ। ਪਰ ਦਿਨ ਵੇਲੇ ਨਿਕਲੀ ਧੁੱਪ ਨੇ ਲੋਕਾਂ ਨੂੰ ਕੁਝ ਰਾਹਤ ਦਿੱਤੀ ਹੈ।

ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ ਵਿੱਚ ਧੁੰਦ ਦਾ ਅਸਰ ਦੇਖਣ ਨੂੰ ਮਿਲੇਗਾ। ਪੰਜਾਬ ਦੇ 5 ਜ਼ਿਲ੍ਹੇ ਸਮੋਗ ਦੀ ਲਪੇਟ 'ਚ ਹੋਣਗੇ। ਇਸ ਯੈਲੋ ਅਲਰਟ ਅਨੁਸਾਰ ਪੰਜਾਬ ਦੇ ਅੰਮ੍ਰਿਤਸਰ, ਤਰਨਤਾਰਨ, ਬਠਿੰਡਾ, ਲੁਧਿਆਣਾ ਅਤੇ ਬਰਨਾਲਾ ਵਿੱਚ ਧੁੰਦ ਕਾਰਨ ਵਿਜ਼ੀਬਿਲਟੀ 100 ਮੀਟਰ ਦੇ ਨੇੜੇ ਰਹਿ ਸਕਦੀ ਹੈ। ਇਸ ਦੇ ਨਾਲ ਹੀ ਇਨ੍ਹਾਂ ਜ਼ਿਲ੍ਹਿਆਂ ਵਿੱਚ ਸੀਤ ਲਹਿਰ ਨੂੰ ਲੈ ਕੇ ਅਲਰਟ ਵੀ ਜਾਰੀ ਕੀਤਾ ਗਿਆ ਹੈ।

ਵੈਸਟਰਨ ਡਿਸਟਰਬੈਂਸ ਹੋਈ ਸਰਗਰਮ 

ਮੌਸਮ ਵਿਭਾਗ ਮੁਤਾਬਕ 27 ਦਸੰਬਰ ਨੂੰ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਰਹੀ ਹੈ। ਜਿਸ ਤੋਂ ਬਾਅਦ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਅਨੁਸਾਰ 27 ਦਸੰਬਰ ਨੂੰ ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ ਅਤੇ ਬਠਿੰਡਾ 'ਚ ਮੀਂਹ ਪੈਣ ਦੀ ਸੰਭਾਵਨਾ ਹੈ।

ਚੰਡੀਗੜ੍ਹ ਸਮੇਤ ਪੰਜਾਬ ਦੇ ਸ਼ਹਿਰਾਂ ਦਾ ਅਨੁਮਾਨ

ਚੰਡੀਗੜ੍ਹ- ਹਲਕੀ ਧੁੰਦ ਪੈਣ ਦੇ ਆਸਾਰ ਹਨ। ਤਾਪਮਾਨ 7 ਤੋਂ 22 ਡਿਗਰੀ ਦੇ ਵਿਚਕਾਰ ਹੋ ਸਕਦਾ ਹੈ।

ਅੰਮ੍ਰਿਤਸਰ- ਸੰਘਣੀ ਧੁੰਦ ਦੀ ਸੰਭਾਵਨਾ ਹੈ। ਤਾਪਮਾਨ 6 ਤੋਂ 18 ਡਿਗਰੀ ਦੇ ਵਿਚਕਾਰ ਹੋ ਸਕਦਾ ਹੈ।

ਜਲੰਧਰ— ਕੋਲਡ ਵੇਵ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਤਾਪਮਾਨ 7 ਤੋਂ 20 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।

ਲੁਧਿਆਣਾ- ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਤਾਪਮਾਨ 7 ਤੋਂ 20 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।

ਪਟਿਆਲਾ— ਹਲਕੀ ਧੁੰਦ ਪੈਣ ਦੇ ਆਸਾਰ ਹਨ। ਤਾਪਮਾਨ 6 ਤੋਂ 20 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।

ਮੋਹਾਲੀ— ਹਲਕੀ ਧੁੰਦ ਪੈਣ ਦੇ ਆਸਾਰ ਹਨ। ਤਾਪਮਾਨ 9 ਤੋਂ 20 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਪੰਜਾਬ-ਚੰਡੀਗੜ੍ਹ 'ਚ ਰੋਡਵੇਜ਼ ਯੂਨੀਅਨ ਨੇ ਟਾਲਿਆ ਚੱਕਾ ਜਾਮ, ਪਰ ਦਿੱਤੀ ਚੇਤਾਵਨੀ; ਕੀ ਸਰਕਾਰ ਮੰਨੇਗੀ ਮੰਗਾਂ?

ਅੱਖਾਂ ‘ਤੇ ਰੋਜ਼ ਲਾਉਂਦੇ ਆਈਲਾਈਨਰ ਅਤੇ ਕਾਜਲ, ਹੋ ਸਕਦਾ ਵੱਡਾ ਨੁਕਸਾਨ

ਟਰੰਪ ਨੇ ਪੁਤਿਨ ਖ਼ਿਲਾਫ਼ ਚੁੱਕਿਆ ਵੱਡਾ ਕਦਮ, ਰੂਸ ਦੀਆਂ ਦੋ ਵੱਡੀਆਂ ਤੇਲ ਕੰਪਨੀਆਂ 'ਤੇ ਬੈਨ, ਜਾਣੋ ਭਾਰਤ 'ਤੇ ਇਸ ਦਾ ਕੀ ਪਏਗਾ ਅਸਰ?

Punjab News: AAP ਨੂੰ ਵੱਡਾ ਝਟਕਾ, ਸਾਬਕਾ ਬਲਾਕ ਪ੍ਰਧਾਨ ਕਾਂਗਰਸ 'ਚ ਹੋਏ ਸ਼ਾਮਿਲ, ਤਰਨਤਾਰਨ 'ਚ ਪ੍ਰਤਾਪ ਸਿੰਘ ਬਾਜਵਾ ਨੇ ਪਾਰਟੀ 'ਚ ਕਰਵਾਈ ਐਂਟਰੀ

ਵੀਡੀਓਜ਼

ਮੰਤਰੀ ਬਲਜੀਤ ਕੌਰ ਨੇ ਲਾਈ ਅਫ਼ਸਰ ਦੀ ਕਲਾਸ
ਡਾਕਟਰ ਦਾ ਸ਼ਰਮਨਾਕ ਕਾਰਾ ਕਹਿੰਦਾ ਮੈਂ ਕਿਹੜਾ *** ਚੈੱਕ ਕਰਨਾ !
'ਇੱਕ ਵਾਅਦਾ ਪੂਰਾ ਨਹੀਂ ਹੋਇਆ' ਕਰਮਚਾਰੀਆਂ ਨੇ ਕੀਤਾ ਜ਼ੋਰਦਾਰ ਪ੍ਰਦਰਸ਼ਨ
'ਭਰਾ ਕਿਤੇ ਆਪ ਕਿਤੇ' CM ਭਗਵੰਤ ਮਾਨ ਦਾ ਤਿੱਖਾ ਵਾਰ
ਬ੍ਰਹਮੋਸ ਮਿਜ਼ਾਈਲਾਂ ਦੀ ਪਹਿਲੀ ਖੇਪ ਰਵਾਨਾ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਿਖਾਈ ਹਰੀ ਝੰਡੀ
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ-ਚੰਡੀਗੜ੍ਹ 'ਚ ਰੋਡਵੇਜ਼ ਯੂਨੀਅਨ ਨੇ ਟਾਲਿਆ ਚੱਕਾ ਜਾਮ, ਪਰ ਦਿੱਤੀ ਚੇਤਾਵਨੀ; ਕੀ ਸਰਕਾਰ ਮੰਨੇਗੀ ਮੰਗਾਂ?
ਪੰਜਾਬ-ਚੰਡੀਗੜ੍ਹ 'ਚ ਰੋਡਵੇਜ਼ ਯੂਨੀਅਨ ਨੇ ਟਾਲਿਆ ਚੱਕਾ ਜਾਮ, ਪਰ ਦਿੱਤੀ ਚੇਤਾਵਨੀ; ਕੀ ਸਰਕਾਰ ਮੰਨੇਗੀ ਮੰਗਾਂ?
ਅੱਖਾਂ ‘ਤੇ ਰੋਜ਼ ਲਾਉਂਦੇ ਆਈਲਾਈਨਰ ਅਤੇ ਕਾਜਲ, ਹੋ ਸਕਦਾ ਵੱਡਾ ਨੁਕਸਾਨ
ਅੱਖਾਂ ‘ਤੇ ਰੋਜ਼ ਲਾਉਂਦੇ ਆਈਲਾਈਨਰ ਅਤੇ ਕਾਜਲ, ਹੋ ਸਕਦਾ ਵੱਡਾ ਨੁਕਸਾਨ
ਟਰੰਪ ਨੇ ਪੁਤਿਨ ਖ਼ਿਲਾਫ਼ ਚੁੱਕਿਆ ਵੱਡਾ ਕਦਮ, ਰੂਸ ਦੀਆਂ ਦੋ ਵੱਡੀਆਂ ਤੇਲ ਕੰਪਨੀਆਂ 'ਤੇ ਬੈਨ, ਜਾਣੋ ਭਾਰਤ 'ਤੇ ਇਸ ਦਾ ਕੀ ਪਏਗਾ ਅਸਰ?
ਟਰੰਪ ਨੇ ਪੁਤਿਨ ਖ਼ਿਲਾਫ਼ ਚੁੱਕਿਆ ਵੱਡਾ ਕਦਮ, ਰੂਸ ਦੀਆਂ ਦੋ ਵੱਡੀਆਂ ਤੇਲ ਕੰਪਨੀਆਂ 'ਤੇ ਬੈਨ, ਜਾਣੋ ਭਾਰਤ 'ਤੇ ਇਸ ਦਾ ਕੀ ਪਏਗਾ ਅਸਰ?
Punjab News: AAP ਨੂੰ ਵੱਡਾ ਝਟਕਾ, ਸਾਬਕਾ ਬਲਾਕ ਪ੍ਰਧਾਨ ਕਾਂਗਰਸ 'ਚ ਹੋਏ ਸ਼ਾਮਿਲ, ਤਰਨਤਾਰਨ 'ਚ ਪ੍ਰਤਾਪ ਸਿੰਘ ਬਾਜਵਾ ਨੇ ਪਾਰਟੀ 'ਚ ਕਰਵਾਈ ਐਂਟਰੀ
Punjab News: AAP ਨੂੰ ਵੱਡਾ ਝਟਕਾ, ਸਾਬਕਾ ਬਲਾਕ ਪ੍ਰਧਾਨ ਕਾਂਗਰਸ 'ਚ ਹੋਏ ਸ਼ਾਮਿਲ, ਤਰਨਤਾਰਨ 'ਚ ਪ੍ਰਤਾਪ ਸਿੰਘ ਬਾਜਵਾ ਨੇ ਪਾਰਟੀ 'ਚ ਕਰਵਾਈ ਐਂਟਰੀ
ਪੰਜਾਬ ਰੋਡਵੇਜ਼-ਪਨਬਸ ਕਰਮਚਾਰੀਆਂ ਵੱਲੋਂ ਸਰਕਾਰ ਨੂੰ ਅਲਟੀਮੇਟਮ, ਨਾ ਰੱਦ ਹੋਈ ਕਿਲੋਮੀਟਰ ਯੋਜਨਾ ਤਾਂ ਨੈਸ਼ਨਲ ਹਾਈਵੇਅ ਹੋਏਗਾ ਜਾਮ

Ludhiana: ਲੁਧਿਆਣਾ ਵੇਰਕਾ ਮਿਲਕ ਪਲਾਂਟ 'ਚ ਧਮਾਕਾ, 1 ਦੀ ਮੌਤ ਤੇ 5 ਜ਼ਖ਼ਮੀ, ਮੱਚਿਆ ਹੜਕੰਪ

Bihar Assembly election: INDIA ਅਲਾਇੰਸ 'ਚ ਬਣੀ ਗੱਲ! ਵਿਰੋਧ ਧਿਰ ਦਾ CM ਚਿਹਰਾ ਹੋਣਗੇ ਇਹ ਨੇਤਾ, ਜਲਦ ਹੋਏਗਾ ਵੱਡਾ ਐਲਾਨ, ਸਿਆਸੀ ਹਲਚਲ ਤੇਜ਼

Punjab News: CM ਮਾਨ ਦੀ ਫਰਜ਼ੀ ਵੀਡੀਓ ਹਟਾਉਣ ਦਾ ਹੁਕਮ; 24 ਘੰਟਿਆਂ ਦੀ ਡੈਡਲਾਈਨ, ਮੋਹਾਲੀ ਕੋਰਟ ਨੇ ਫੇਸਬੁੱਕ ਨੂੰ ਭੇਜਿਆ ਨੋਟਿਸ; ਦੋਸ਼ੀ ਕਹਿੰਦਾ- 'ਇਹ ਤਾਂ ਟ੍ਰੇਲਰ ਹੈ'

Embed widget