ਪੜਚੋਲ ਕਰੋ
Advertisement
ਸਫੇਦਾ ਤੋਂ ਬਾਅਦ ਹੁਣ ਬਜ਼ਾਰ 'ਚ ਆਉਣਗੇ ਇਹ ਅੰਬ, ਲੰਗੜਾ ਚੌਸਾ ਲਈ ਕਦੋਂ ਤੱਕ ਕਰਨੀ ਪਵੇਗੀ ਉਡੀਕ?
ਸਫੇਦਾ ਅੰਬ ਅੱਜਕੱਲ੍ਹ ਭਾਰਤ ਵਿੱਚ ਉਪਲਬਧ ਹਨ। ਪਰ ਜੋ ਲੋਕ ਅੰਬਾਂ ਦੇ ਸ਼ੌਕੀਨ ਹਨ ਉਨ੍ਹਾਂ ਨੂੰ ਹੁਣ ਲੰਗੜਾ ਤੇ ਚੌਸਾ ਅੰਬਾਂ ਦੀ ਉਡੀਕ ਹੈ। ਮਾਹਿਰਾਂ ਅਨੁਸਾਰ ਇਨ੍ਹਾਂ ਅੰਬਾਂ ਲਈ ਉਨ੍ਹਾਂ ਨੂੰ ਥੋੜਾ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ।
ਭਾਰਤ ਵਿੱਚ ਇਨ੍ਹੀਂ ਦਿਨੀਂ ਅੰਬਾਂ ਦਾ ਸੀਜ਼ਨ ਚੱਲ ਰਿਹਾ ਹੈ। ਅੰਬ ਹਰ ਕਿਸੇ ਦਾ ਪਸੰਦੀਦਾ ਫਲ ਹੈ। ਇਸੇ ਕਰਕੇ ਇਸ ਨੂੰ ਫਲਾਂ ਦਾ ਰਾਜਾ ਵੀ ਕਿਹਾ ਜਾਂਦਾ ਹੈ।
1/5
2/5
3/5
4/5
5/5
Published at : 08 Jun 2024 11:57 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪਾਲੀਵੁੱਡ
ਪੰਜਾਬ
ਵਿਸ਼ਵ
Advertisement