ਪੜਚੋਲ ਕਰੋ
ਮੁਹਾਲੀ 'ਚ ਮੀਂਹ ਨੇ ਕੀਤਾ ਜਲਥਲ, ਸੜਕਾਂ ਬਣੀਆਂ ਨਹਿਰਾਂ

1/7

ਪੰਜਾਬ 'ਚ ਇਨੀਂ ਦਿਨੀਂ ਹੁੰਮਸ ਭਰਿਆ ਮੌਸਮ ਹੋ ਚੁੱਕਾ ਹੈ। ਜਿਸ ਤੋਂ ਬਾਅਦ ਗਰਮੀ ਵੀ ਵਧ ਗਈ ਹੈ।
2/7

ਅਜਿਹੇ 'ਚ ਅੱਜ ਮੁਹਾਲੀ 'ਚ ਖੂਬ ਬਾਰਸ਼ ਹੋਈ।
3/7

ਮੁਹਾਲੀ 'ਚ ਹੋਈ ਬਾਰਸ਼ ਨੇ ਜਲਥਲ ਕਰ ਦਿੱਤਾ।
4/7

ਸੜਕਾਂ 'ਤੇ ਪਾਣੀ ਆਮ ਦਿਖਾਈ ਦੇ ਰਿਹਾ ਸੀ।
5/7

ਕੁਝ ਸਮਾਂ ਪਏ ਮੀਂਹ ਨੇ ਸੜਕਾਂ ਨਹਿਰਾਂ ਬਣਾ ਦਿੱਤੀਆਂ।
6/7

ਦੇਖੋ ਤਸਵੀਰਾਂ
7/7

ਮੁਹਾਲੀ 'ਚ ਪਏ ਮੀਂਹ ਦੀਆਂ ਤਸਵੀਰਾਂ
Published at : 08 Aug 2021 05:50 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਸਿਹਤ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
