ਪੜਚੋਲ ਕਰੋ
Snowfall in Himachal Pradesh: ਹਿਮਾਚਲ 'ਚ ਮੌਸਮ ਨੇ ਲਈ ਕਰਵਟ, ਕਈ ਖੇਤਰਾਂ 'ਚ ਬਾਰਸ਼ ਨਾਲ ਬਰਫਬਾਰੀ ਦਾ ਦੌਰ

Snow_Fall_in_HP_4
1/8

ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਬਦਲ ਗਿਆ ਹੈ। ਸਪਿਤੀ, ਕਿਨੌਰ, ਮਨਾਲੀ ਸਮੇਤ ਉਪਰੀ ਇਲਾਕਿਆਂ 'ਚ ਬਰਫਬਾਰੀ ਹੋ ਰਹੀ ਹੈ।
2/8

ਕੜਾਕੇ ਦੀ ਠੰਢ ਤੋਂ ਬਾਅਦ ਅੱਜ ਸਵੇਰ ਤੋਂ ਹੀ ਰਾਜਧਾਨੀ ਸ਼ਿਮਲਾ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ। ਹਿਮਾਚਲ ਪ੍ਰਦੇਸ਼ 'ਚ ਅਗਲੇ 5 ਤੋਂ 6 ਦਿਨਾਂ ਤੱਕ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ।
3/8

ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ 5 ਤੇ 6 ਜਨਵਰੀ ਨੂੰ ਰਾਜ ਦੇ ਉੱਚੇ ਇਲਾਕਿਆਂ ਵਿੱਚ ਭਾਰੀ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਲਈ ਭਾਰੀ ਬਰਫਬਾਰੀ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ।
4/8

ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ 4 ਜਨਵਰੀ ਤੋਂ ਸੂਬੇ 'ਚ ਮੌਸਮ ਬਦਲ ਜਾਵੇਗਾ। ਇਸ ਤੋਂ ਬਾਅਦ 5 ਤੇ 6 ਜਨਵਰੀ ਨੂੰ ਸ਼ਿਮਲਾ, ਕਿਨੌਰ, ਲਾਹੌਲ ਸਪਿਤੀ ਤੇ ਹੋਰ ਜ਼ਿਲ੍ਹਿਆਂ ਦੇ ਉੱਚਾਈ ਵਾਲੇ ਖੇਤਰਾਂ ਵਿੱਚ ਭਾਰੀ ਬਰਫ਼ਬਾਰੀ ਅਤੇ ਬਾਰਿਸ਼ ਹੋ ਸਕਦੀ ਹੈ।
5/8

ਇਸ ਤੋਂ ਬਾਅਦ ਵੀ ਵੈਸਟਰਨ ਡਿਸਟਰਬੈਂਸ 9 ਜਨਵਰੀ ਤੱਕ ਸਰਗਰਮ ਰਹੇਗਾ ਜਿਸ ਕਾਰਨ ਦਰਮਿਆਨੇ ਤੇ ਉੱਚਾਈ ਵਾਲੇ ਇਲਾਕਿਆਂ 'ਚ ਬਾਰਸ਼ ਤੇ ਬਰਫਬਾਰੀ ਹੋ ਸਕਦੀ ਹੈ।
6/8

ਜੇਕਰ ਮੀਂਹ ਤੇ ਬਰਫਬਾਰੀ ਹੁੰਦੀ ਹੈ ਤਾਂ ਕਿਸਾਨਾਂ ਤੇ ਬਾਗਬਾਨਾਂ ਨੂੰ ਰਾਹਤ ਮਿਲੇਗੀ।
7/8

ਹਿਮਾਚਲ 'ਚ ਮੌਸਮ ਨੇ ਲਈ ਕਰਵਟ, ਕਈ ਖੇਤਰਾਂ 'ਚ ਬਾਰਸ਼ ਨਾਲ ਬਰਫਬਾਰੀ ਦਾ ਦੌਰ
8/8

ਹਿਮਾਚਲ 'ਚ ਮੌਸਮ ਨੇ ਲਈ ਕਰਵਟ, ਕਈ ਖੇਤਰਾਂ 'ਚ ਬਾਰਸ਼ ਨਾਲ ਬਰਫਬਾਰੀ ਦਾ ਦੌਰ
Published at : 04 Jan 2022 12:08 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਪੰਜਾਬ
ਵਿਸ਼ਵ
Advertisement
ਟ੍ਰੈਂਡਿੰਗ ਟੌਪਿਕ
