ਪੜਚੋਲ ਕਰੋ
Tomato Price: ਗਮਲਿਆਂ ‘ਚ ਇਦਾਂ ਕਰੋ ਟਮਾਟਰ ਦੀ ਖੇਤੀ
ਇਸ ਸਮੇਂ ਬਾਜ਼ਾਰ 'ਚ ਟਮਾਟਰ 150 ਰੁਪਏ ਤੋਂ ਉਪਰ ਪਹੁੰਚ ਗਿਆ ਹੈ। ਪਰ ਅੱਜ ਅਸੀਂ ਤੁਹਾਨੂੰ ਗਮਲਿਆਂ 'ਚ ਟਮਾਟਰ ਦੀ ਖੇਤੀ ਕਰਨ ਦਾ ਤਰੀਕਾ ਦੱਸਣ ਜਾ ਰਹੇ ਹਾਂ, ਜਿਸ ਦੀ ਮਦਦ ਨਾਲ ਤੁਸੀਂ ਸਾਲ ਭਰ ਮੁਫਤ 'ਚ ਟਮਾਟਰ ਖਾ ਸਕਦੇ ਹੋ।
Tomato price
1/7

ਇਸ ਸਮੇਂ ਬਾਜ਼ਾਰ 'ਚ ਟਮਾਟਰ 150 ਰੁਪਏ ਤੋਂ ਉਪਰ ਪਹੁੰਚ ਗਿਆ ਹੈ। ਪਰ ਅੱਜ ਅਸੀਂ ਤੁਹਾਨੂੰ ਗਮਲਿਆਂ 'ਚ ਟਮਾਟਰ ਦੀ ਖੇਤੀ ਕਰਨ ਦਾ ਤਰੀਕਾ ਦੱਸਣ ਜਾ ਰਹੇ ਹਾਂ, ਜਿਸ ਦੀ ਮਦਦ ਨਾਲ ਤੁਸੀਂ ਸਾਲ ਭਰ ਮੁਫਤ 'ਚ ਟਮਾਟਰ ਖਾ ਸਕਦੇ ਹੋ।
2/7

ਇਸ ਸਮੇਂ ਆਮ ਆਦਮੀ ਲਈ ਟਮਾਟਰ ਖਾਣਾ ਮੁਸ਼ਕਲ ਹੋ ਗਿਆ ਹੈ। ਵਧੀਆਂ ਕੀਮਤਾਂ ਕਾਰਨ ਟਮਾਟਰ ਹੁਣ ਭਾਰਤੀ ਰਸੋਈਆਂ ਵਿੱਚੋਂ ਗਾਇਬ ਹੋ ਗਏ ਹਨ। ਇਸ ਸਮੇਂ ਦਿੱਲੀ ਐਨਸੀਆਰ ਵਿੱਚ ਟਮਾਟਰ 160 ਰੁਪਏ ਪ੍ਰਤੀ ਕਿਲੋ ਤੋਂ ਵੱਧ ਵਿਕ ਰਹੇ ਹਨ।
Published at : 01 Jul 2023 10:21 PM (IST)
ਹੋਰ ਵੇਖੋ