ਪੜਚੋਲ ਕਰੋ
(Source: ECI/ABP News)
ਅਰਵਿੰਦ ਕੇਜਰੀਵਾਲ ਦੇ ਸੁੰਹ ਚੁੱਕ ਸਮਾਗਮ 'ਚ ਛਾਏ 'ਬੇਬੀ ਮਫਲਰ ਮੈਨ'

1/7

'ਬੇਬੀ ਮਫਲਰ ਮੈਨ' ਚੋਣ ਨਤੀਜਿਆਂ 'ਚ ਚਰਚਾ 'ਚ ਆਏ ਸੀ। ਉਨ੍ਹਾਂ ਦੀ ਇੱਕ ਤਸਵੀਰ ਵਾਇਰਲ ਹੋ ਗਈ ਸੀ ਜਿਸ 'ਚ ਉਹ ਅਰਵਿੰਦ ਕੇਜਰੀਵਾਲ ਵਾਂਗ ਦਿਖ ਰਹੇ ਹਨ।
2/7

'ਬੇਬੀ ਮਫਲਰ ਮੈਨ' ਇਸ ਦੌਰਾਨ ਟਹਿਲਦੇ ਹੋਏ ਨਜ਼ਰ ਆਏ।
3/7

'ਆਪ' ਨੇ ਆਪਣੇ ਟਵੀਟਰ ਹੈਂਡਲ ਤੋਂ ਇੱਕ ਸਕੈਚ ਵੀ ਸ਼ੇਅਰ ਕੀਤਾ ਹੈ ਜਿਸ 'ਚ ਅਰਵਿੰਦ ਕੇਜਰੀਵਾਲ ਤੇ 'ਬੇਬੀ ਮਫਲਰ ਮੈਨ' ਦਿਖ ਰਹੇ ਹਨ।
4/7

ਰਾਘਵ ਚੱਡਾ 'ਬੇਬੀ ਮਫਲਰ ਮੈਨ' ਦੇ ਨਾਲ ਤਸਵੀਰ ਲੈਂਦੇ ਹੋਏ ਕਾਫੀ ਉਤਸ਼ਾਹ 'ਚ ਨਜ਼ਰ ਆ ਰਹੇ ਹਨ।
5/7

'ਆਪ' ਆਗੂ ਤੇ ਪਹਿਲੀ ਵਾਰ ਵਿਧਾਇਕ ਬਣੇ ਰਾਘਵ ਚੱਡਾ ਨੇ ਵੀ 'ਬੇਬੀ ਮਫਲਰ ਮੈਨ' ਦੇ ਨਾਲ ਤਸਵੀਰ ਸ਼ੇਅਰ ਕੀਤੀ ਹੈ।
6/7

'ਆਪ' ਆਗੂ ਤੇ ਰਾਜ ਸਭਾ ਸਾਂਸਦ ਸੰਜੈ ਸਿੰਘ ਨੇ ਵੀ 'ਬੇਬੀ ਮਫਲਰ ਮੈਨ' ਨਾਲ ਤਸਵੀਰ ਸ਼ੇਅਰ ਕੀਤੀ।
7/7

ਅਰਵਿੰਦ ਕੇਜਰੀਵਾਲ ਨੇ ਅੱਜ ਦਿੱਲੀ ਦੇ ਰਾਮਲੀਲਾ ਮੈਦਾਨ 'ਚ ਤੀਸਰੀ ਵਾਰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸੁੰਹ ਚੁੱਕੀ। ਇਸ ਸੁੰਹ ਚੁੱਕ ਸਮਾਗਮ 'ਚ 'ਬੇਬੀ ਮਫਲਰ ਮੈਨ' ਵੀ ਚਰਚਾ ਦਾ ਕੇਂਦਰ ਬਣੇ ਰਹੇ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
