ਪੜਚੋਲ ਕਰੋ
ਚੈੱਕ ਦੇ ਕੋਨੇ 'ਤੇ ਖਿੱਚੀਆਂ ਗਈਆਂ ਲਾਈਨਾਂ ਬਦਲ ਦਿੰਦੀਆਂ ਨੇ ਲੈਣ-ਦੇਣ ਦੀਆਂ ਸ਼ਰਤਾਂ ਨੂੰ, ਜਾਣੋ ਇਨ੍ਹਾਂ ਦਾ ਮਤਲਬ
ਤੁਸੀਂ ਚੈੱਕ 'ਤੇ ਲਿਖੇ ਦਸਤਖਤ, ਰਕਮ, ਪ੍ਰਾਪਤਕਰਤਾ ਦਾ ਨਾਮ, ਬੈਂਕ ਵੇਰਵੇ ਆਦਿ ਦੇਖੇ ਹੋਣਗੇ। ਤੁਸੀਂ ਚੈੱਕ ਦੇ ਕੋਨੇ 'ਤੇ ਖਿੱਚੀਆਂ ਦੋ ਲਾਈਨਾਂ ਵੀ ਦੇਖੀਆਂ ਹੋਣਗੀਆਂ। ਕੀ ਤੁਸੀਂ ਜਾਣਦੇ ਹੋ ਕਿ ਇਹ ਲਾਈਨਾਂ ਕਿਉਂ ਖਿੱਚੀਆਂ ਜਾਂਦੀਆਂ ਨੇ?
( Image Source : Freepik )
1/5

ਲੈਣ-ਦੇਣ ਕਰਨ ਦਾ ਇੱਕ ਤਰੀਕਾ ਚੈੱਕ ਰਾਹੀਂ ਵੀ ਹੁੰਦਾ ਹੈ। ਜਿਸ ਕਰਕੇ ਬੈਂਕ ਦੁਆਰਾ ਗਾਹਕ ਨੂੰ ਇੱਕ ਚੈੱਕ ਬੁੱਕ ਦਿੱਤੀ ਜਾਂਦੀ ਹੈ। ਦਰਅਸਲ, ਚੈੱਕ ਦੇ ਕੋਨੇ 'ਤੇ ਇਹ ਲਾਈਨਾਂ ਖਿੱਚਣ 'ਤੇ, ਚੈੱਕ ਵਿੱਚ ਕੁਝ ਬਦਲਾਅ ਹੁੰਦਾ ਹੈ। ਆਓ ਜਾਣਦੇ ਹਾਂ।
2/5

ਚੈੱਕ 'ਤੇ ਇਹ ਲਾਈਨਾਂ ਖਿੱਚ ਕੇ, ਚੈੱਕ 'ਤੇ ਇੱਕ ਸ਼ਰਤ ਲਗਾਈ ਜਾਂਦੀ ਹੈ। ਇਹ ਲਾਈਨਾਂ ਉਸ ਵਿਅਕਤੀ ਲਈ ਖਿੱਚੀਆਂ ਗਈਆਂ ਹਨ ਜਿਸ ਦੇ ਨਾਮ 'ਤੇ ਚੈੱਕ ਜਾਰੀ ਕੀਤਾ ਗਿਆ ਹੈ, ਭਾਵ ਜਿਸ ਨੂੰ ਤੁਸੀਂ ਭੁਗਤਾਨ ਕਰਨਾ ਹੈ।
Published at : 28 Apr 2023 01:56 PM (IST)
ਹੋਰ ਵੇਖੋ





















