ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Government Jobs: ਇਸ ਵਿਸ਼ੇ ਨਾਲ ਕੀਤੀ ਹੈ ਪੜ੍ਹਾਈ ਤਾਂ ਇਹਨਾਂ ਸਰਕਾਰੀ ਨੌਕਰੀਆਂ ਲਈ ਤੁਰੰਤ ਕਰੋ ਅਪਲਾਈ, ਲਾਸਟ ਡੇਟ ਵਧਾਈ

Recruitment 2024: ਇਸ ਰਾਜ ਵਿੱਚ ਨਿਕਲੀਾਆਂ ਭਰਤੀਆਂ ਲਈ ਅਰਜ਼ੀ ਦੇਣ ਦੀ ਆਖਰੀ ਮਿਤੀ ਵਧਾ ਦਿੱਤੀ ਗਈ ਹੈ। ਜੇਕਰ ਤੁਸੀਂ ਅਜੇ ਤੱਕ ਅਪਲਾਈ ਨਹੀਂ ਕੀਤਾ ਹੈ, ਤਾਂ ਹੁਣੇ ਅਪਲਾਈ ਕਰੋ।

JPSC FRO Recruitment 2024: ਝਾਰਖੰਡ ਪਬਲਿਕ ਸਰਵਿਸ ਕਮਿਸ਼ਨ ਨੇ ਹਾਲ ਹੀ ਵਿੱਚ ਜੰਗਲਾਤ ਰੇਂਜ ਅਫਸਰ ਦੇ ਅਹੁਦੇ ਲਈ ਭਰਤੀ ਦਾ ਐਲਾਨ ਕੀਤਾ ਸੀ। ਇਨ੍ਹਾਂ ਅਸਾਮੀਆਂ ਨਾਲ ਜੁੜੀ ਅਹਿਮ ਖਬਰ ਇਹ ਹੈ ਕਿ ਇਨ੍ਹਾਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ ਵਧਾ ਦਿੱਤੀ ਗਈ ਹੈ।

1/5
ਜਿਹੜੇ ਉਮੀਦਵਾਰ ਯੋਗ ਅਤੇ ਇਛੁੱਕ ਹੋਣ ਦੇ ਬਾਵਜੂਦ ਕਿਸੇ ਕਾਰਨ ਹੁਣ ਤੱਕ ਅਪਲਾਈ ਨਹੀਂ ਕਰ ਸਕੇ ਹਨ, ਉਹ ਤੁਰੰਤ ਫਾਰਮ ਭਰਨ। ਹੁਣ ਤੁਸੀਂ JPSC ਦੀਆਂ FRO ਅਸਾਮੀਆਂ ਲਈ 30 ਅਗਸਤ 2024 ਤੱਕ ਅਪਲਾਈ ਕਰ ਸਕਦੇ ਹੋ।

2/5
ਪਹਿਲਾਂ ਅਪਲਾਈ ਕਰਨ ਦੀ ਆਖ਼ਰੀ ਤਰੀਕ 10 ਅਗਸਤ ਸੀ, ਜਿਸ ਨੂੰ ਹੁਣ ਵਧਾ ਕੇ 30 ਅਗਸਤ ਕਰ ਦਿੱਤਾ ਗਿਆ ਹੈ। ਇਸ ਦਿਨ ਸ਼ਾਮ 5 ਵਜੇ ਤੱਕ ਫਾਰਮ ਭਰੇ ਜਾ ਸਕਦੇ ਹਨ। ਇਸੇ ਤਰ੍ਹਾਂ ਹੁਣ ਫੀਸ ਭਰਨ ਦੀ ਆਖਰੀ ਮਿਤੀ 2 ਸਤੰਬਰ 2024 ਤੱਕ ਵਧਾ ਦਿੱਤੀ ਗਈ ਹੈ।

3/5
ਇਸ ਭਰਤੀ ਮੁਹਿੰਮ ਰਾਹੀਂ ਕੁੱਲ 170 ਅਸਾਮੀਆਂ ਲਈ ਉਮੀਦਵਾਰਾਂ ਦੀ ਭਰਤੀ ਕੀਤੀ ਜਾਵੇਗੀ। ਚੋਣ ਕਈ ਪੱਧਰਾਂ ਦੀ ਪ੍ਰੀਖਿਆ ਤੋਂ ਬਾਅਦ ਕੀਤੀ ਜਾਵੇਗੀ, ਜਿਸ ਵਿੱਚ ਪਹਿਲਾਂ ਪ੍ਰੀ-ਪ੍ਰੀਖਿਆ ਕਰਵਾਈ ਜਾਵੇਗੀ।

4/5
ਪ੍ਰੀ-ਪ੍ਰੀਖਿਆ 22 ਸਤੰਬਰ ਨੂੰ ਹੋਣੀ ਹੈ ਪਰ ਮਿਤੀ ਵਿੱਚ ਬਦਲਾਅ ਸੰਭਵ ਹੈ। ਨਵੀਨਤਮ ਅਪਡੇਟਾਂ ਲਈ ਸਮੇਂ-ਸਮੇਂ 'ਤੇ ਅਧਿਕਾਰਤ ਵੈੱਬਸਾਈਟ ਦੇਖਦੇ ਰਹੋ।

5/5
ਫੀਸ 600 ਰੁਪਏ ਹੈ, ਰਾਖਵੀਂ ਸ਼੍ਰੇਣੀ ਲਈ ਫੀਸ 150 ਰੁਪਏ ਹੈ।ਅਪਲਾਈ ਕਰਨ ਲਈ, ਇਹ ਜ਼ਰੂਰੀ ਹੈ ਕਿ ਉਮੀਦਵਾਰ ਨੇ ਕਿਸੇ ਵੀ ਖੇਤਰ ਜਿਵੇਂ ਕਿ ਖੇਤੀਬਾੜੀ, ਜੰਗਲਾਤ, ਬਨਸਪਤੀ, ਰਸਾਇਣ, ਭੂ-ਵਿਗਿਆਨ, ਖੇਤੀਬਾੜੀ ਇੰਜੀਨੀਅਰਿੰਗ ਆਦਿ ਜਾਂ ਕਿਸੇ ਸਬੰਧਤ ਖੇਤਰ ਵਿੱਚ ਗ੍ਰੈਜੂਏਸ਼ਨ ਕੀਤੀ ਹੋਵੇ। ਉਮਰ ਹੱਦ 21 ਤੋਂ 35 ਸਾਲ ਤੈਅ ਕੀਤੀ ਗਈ ਹੈ। ਰਾਖਵੀਂ ਸ਼੍ਰੇਣੀ ਨੂੰ ਛੋਟ ਮਿਲੇਗੀ।

ਹੋਰ ਜਾਣੋ ਸਿੱਖਿਆ

View More
Advertisement
Advertisement
Advertisement

ਟਾਪ ਹੈਡਲਾਈਨ

ਮੈਂ ਸਮਝਦਾ ਸੀ, ਅਕਾਲ ਤਖ਼ਤ ਦਾ ਹੁਕਮ ਸਰਵਉੱਚ ਪਰ ਹੁਣ ਪਤਾ ਲੱਗਿਆ ਇਹ ਤਾਂ ਚਾਰਦੀਵਾਰੀ ਤੱਕ ਸੀਮਤ, ਜਥੇਦਾਰ ਨੇ ਫਰੋਲਿਆ ਦਰਦ !

Punjab News: ਪੰਜਾਬ 'ਚ ਮਿਲੇ ਘਾਤਕ ਵਾਇਰਸ ਦੇ ਮਾਮਲੇ! ਕਿਸੇ ਨਾਲ ਹੱਥ ਮਿਲਾਉਣਾ ਪੈ ਸਕਦਾ ਭਾਰੀ; ਦਿਸ਼ਾ-ਨਿਰਦੇਸ਼ ਜਾਰੀ
ਪੰਜਾਬ 'ਚ ਮਿਲੇ ਘਾਤਕ ਵਾਇਰਸ ਦੇ ਮਾਮਲੇ! ਕਿਸੇ ਨਾਲ ਹੱਥ ਮਿਲਾਉਣਾ ਪੈ ਸਕਦਾ ਭਾਰੀ; ਦਿਸ਼ਾ-ਨਿਰਦੇਸ਼ ਜਾਰੀ
Canada: ਅਮਰੀਕਾ ਤੋਂ ਬਾਅਦ ਕੈਨੇਡਾ ਨੇ ਪੰਜਾਬੀਆਂ ਨੂੰ ਦਿੱਤਾ ਝਟਕਾ! Visa ਨੂੰ ਲੈ ਨਵੇਂ ਆਰਡਰ; ਭਾਰਤੀਆਂ ਲਈ ਖੜ੍ਹੀ ਹੋਈ ਮੁਸੀਬਤ...
ਅਮਰੀਕਾ ਤੋਂ ਬਾਅਦ ਕੈਨੇਡਾ ਨੇ ਪੰਜਾਬੀਆਂ ਨੂੰ ਦਿੱਤਾ ਝਟਕਾ! Visa ਨੂੰ ਲੈ ਨਵੇਂ ਆਰਡਰ; ਭਾਰਤੀਆਂ ਲਈ ਖੜ੍ਹੀ ਹੋਈ ਮੁਸੀਬਤ...
ਪੰਜਾਬ ਸਰਕਾਰ ਨੇ 232 ਲਾਅ ਅਫਸਰਾਂ ਤੋਂ ਮੰਗਿਆ ਅਸਤੀਫਾ, ਜਾਣੋ ਪੂਰਾ ਮਾਮਲਾ
ਪੰਜਾਬ ਸਰਕਾਰ ਨੇ 232 ਲਾਅ ਅਫਸਰਾਂ ਤੋਂ ਮੰਗਿਆ ਅਸਤੀਫਾ, ਜਾਣੋ ਪੂਰਾ ਮਾਮਲਾ
Advertisement
ABP Premium

ਵੀਡੀਓਜ਼

Canada|ਕੈਨੇਡਾ 'ਚ ਪੰਜਾਬੀ ਬਣਿਆ ਫੌਜ ਦਾ ਵੱਡਾ ਅਫ਼ਸਰ, ਡਿਪੋਰਟ ਹੋਏ ਨੌਜਵਾਨਾਂ ਨੂੰ ਦਿੱਤੀ ਸਲਾਹਭ੍ਰਿਸ਼ਟਾਚਾਰੀਆਂ ਖ਼ਿਲਾਫ਼ ਸਰਕਾਰ ਦਾ ਐਕਸ਼ਨ   ਪੁਲਿਸ ਦੇ 8 ਮੁਲਾਜ਼ਮ ਹੋਰ ਬਰਖ਼ਾਸਤ!ਅਮਰੀਕਾ ਦੀ ਦਿਲ ਦਹਿਲਾਉਣ ਵਾਲ਼ੀ ਘਟਨਾ  ਡਿਪੋਰਟ ਦੇ ਡਰ ਤੋਂ 11 ਸਾਲ ਦੀ ਬੱਚੀ ਨੇ ਕੀਤੀ ਖ਼ੁਦਖੁਸ਼ੀ!ਧਾਮੀ ਦੇ ਅਸਤੀਫ਼ੇ 'ਤੇ ਅੱਜ ਹੋਵੇਗਾ ਵੱਡਾ ਫ਼ੈਸਲਾ! ਬਦਲੇਗਾ SGPC ਦਾ ਪ੍ਰਧਾਨ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮੈਂ ਸਮਝਦਾ ਸੀ, ਅਕਾਲ ਤਖ਼ਤ ਦਾ ਹੁਕਮ ਸਰਵਉੱਚ ਪਰ ਹੁਣ ਪਤਾ ਲੱਗਿਆ ਇਹ ਤਾਂ ਚਾਰਦੀਵਾਰੀ ਤੱਕ ਸੀਮਤ, ਜਥੇਦਾਰ ਨੇ ਫਰੋਲਿਆ ਦਰਦ !
ਮੈਂ ਸਮਝਦਾ ਸੀ, ਅਕਾਲ ਤਖ਼ਤ ਦਾ ਹੁਕਮ ਸਰਵਉੱਚ ਪਰ ਹੁਣ ਪਤਾ ਲੱਗਿਆ ਇਹ ਤਾਂ ਚਾਰਦੀਵਾਰੀ ਤੱਕ ਸੀਮਤ, ਜਥੇਦਾਰ ਨੇ ਫਰੋਲਿਆ ਦਰਦ !
Punjab News: ਪੰਜਾਬ 'ਚ ਮਿਲੇ ਘਾਤਕ ਵਾਇਰਸ ਦੇ ਮਾਮਲੇ! ਕਿਸੇ ਨਾਲ ਹੱਥ ਮਿਲਾਉਣਾ ਪੈ ਸਕਦਾ ਭਾਰੀ; ਦਿਸ਼ਾ-ਨਿਰਦੇਸ਼ ਜਾਰੀ
ਪੰਜਾਬ 'ਚ ਮਿਲੇ ਘਾਤਕ ਵਾਇਰਸ ਦੇ ਮਾਮਲੇ! ਕਿਸੇ ਨਾਲ ਹੱਥ ਮਿਲਾਉਣਾ ਪੈ ਸਕਦਾ ਭਾਰੀ; ਦਿਸ਼ਾ-ਨਿਰਦੇਸ਼ ਜਾਰੀ
Canada: ਅਮਰੀਕਾ ਤੋਂ ਬਾਅਦ ਕੈਨੇਡਾ ਨੇ ਪੰਜਾਬੀਆਂ ਨੂੰ ਦਿੱਤਾ ਝਟਕਾ! Visa ਨੂੰ ਲੈ ਨਵੇਂ ਆਰਡਰ; ਭਾਰਤੀਆਂ ਲਈ ਖੜ੍ਹੀ ਹੋਈ ਮੁਸੀਬਤ...
ਅਮਰੀਕਾ ਤੋਂ ਬਾਅਦ ਕੈਨੇਡਾ ਨੇ ਪੰਜਾਬੀਆਂ ਨੂੰ ਦਿੱਤਾ ਝਟਕਾ! Visa ਨੂੰ ਲੈ ਨਵੇਂ ਆਰਡਰ; ਭਾਰਤੀਆਂ ਲਈ ਖੜ੍ਹੀ ਹੋਈ ਮੁਸੀਬਤ...
ਪੰਜਾਬ ਸਰਕਾਰ ਨੇ 232 ਲਾਅ ਅਫਸਰਾਂ ਤੋਂ ਮੰਗਿਆ ਅਸਤੀਫਾ, ਜਾਣੋ ਪੂਰਾ ਮਾਮਲਾ
ਪੰਜਾਬ ਸਰਕਾਰ ਨੇ 232 ਲਾਅ ਅਫਸਰਾਂ ਤੋਂ ਮੰਗਿਆ ਅਸਤੀਫਾ, ਜਾਣੋ ਪੂਰਾ ਮਾਮਲਾ
Punjab News: ਪੰਜਾਬ ਦੇ ਵਾਹਨ ਚਾਲਕਾਂ ਲਈ ਖਤਰੇ ਦੀ ਘੰਟੀ! ਸਵੇਰੇ 8 ਤੋਂ 10 ਵਜੇ ਤੱਕ ਲੱਗੀ ਇਹ ਪਾਬੰਦੀ ? ਜ਼ਰੂਰ ਜਾਣ ਲਓ...
ਪੰਜਾਬ ਦੇ ਵਾਹਨ ਚਾਲਕਾਂ ਲਈ ਖਤਰੇ ਦੀ ਘੰਟੀ! ਸਵੇਰੇ 8 ਤੋਂ 10 ਵਜੇ ਤੱਕ ਲੱਗੀ ਇਹ ਪਾਬੰਦੀ ? ਜ਼ਰੂਰ ਜਾਣ ਲਓ...
ਪੰਜਾਬ ਪੁਲਿਸ ‘ਚ 1746 ਕਾਂਸਟੇਬਲ ਦੇ ਅਹੁਦਿਆਂ ਲਈ ਨਿਕਲੀ ਭਰਤੀ, ਇਦਾਂ ਕਰੋ ਅਪਲਾਈ

ਸਾਵਧਾਨ! Mobile Wallet ‘ਚੋਂ ਗਾਇਬ ਹੋ ਸਕਦੇ ਤੁਹਾਡੇ ਪੈਸੇ, ਹੋ ਰਿਹਾ Scam, ਖੁਦ ਨੂੰ ਇਦਾਂ ਰੱਖੋ Safe

ਭਾਰਤ-ਪਾਕਿਤਾਨ ਵਿਚਾਲੇ ਦੁਬਈ ‘ਚ ਹੋਵੇਗਾ ਮੁਕਾਬਲਾ, ਜਾਣੋ ਕਦੋਂ ਅਤੇ ਕਿੱਥੇ ਦੇਖ ਸਕੋਗੇ Live Match

Embed widget