ਪੜਚੋਲ ਕਰੋ
Recruitment 2024: ਪੰਜਾਬ 'ਚ ਨਿਕਲੀ ਸਟਾਫ ਨਰਸਾਂ ਦੀ ਭਰਤੀ, Last Date ਤੋਂ ਪਹਿਲਾਂ ਫਟਾਫਟ ਕਰੋ ਅਪਲਾਈ
Recruitment 2024: ਪੰਜਾਬ ਦੇ ਵਿੱਚ ਸਟਾਫ ਨਰਸਾਂ ਦੇ ਲਈ ਬੰਪਰ ਭਰਤੀ ਨਿਕਲੀ ਹੈ। ਆਓ ਜਾਣਦੇ ਹਾਂ ਇਸ ਬਾਰੇ ਪੂਰਾ ਵੇਰਵਾ।
ਪੰਜਾਬ ਦੇ ਵਿੱਚ ਸਟਾਫ ਨਰਸਾਂ ਦੇ ਲਈ ਬੰਪਰ ਭਰਤੀ ( Image Source : Freepik )
1/6

ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ (BFUHS) ਨੇ ਨਰਸਿੰਗ ਸਟਾਫ ਦੀਆਂ 120 ਅਸਾਮੀਆਂ ਲਈ ਭਰਤੀ ਦਾ ਐਲਾਨ ਕੀਤਾ ਹੈ। ਉਮੀਦਵਾਰ BFUHS ਦੀ ਅਧਿਕਾਰਤ ਵੈੱਬਸਾਈਟ bfuhs.ac.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ
2/6

ਅਪਲਾਈ ਕਰਨ ਦੀ ਆਖਰੀ ਮਿਤੀ 31 ਜੁਲਾਈ 2024 ਹੈ। ਇਸ ਸਮਾਂ ਸੀਮਾ ਦੇ ਅੰਦਰ ਨਿਰਧਾਰਤ ਫਾਰਮੈਟ ਵਿੱਚ ਫਾਰਮ ਭਰੋ।
Published at : 09 Jul 2024 05:45 PM (IST)
ਹੋਰ ਵੇਖੋ





















