ਪੜਚੋਲ ਕਰੋ
NASA ਨੇ ਟੈਲੀਸਕੋਪ ਨੇ ਬ੍ਰਹਿਮੰਡ ਦੀਆਂ ਨਵੀਆਂ ਰੰਗੀਨ ਤਸਵੀਰਾਂ ਖਿੱਚੀਆਂ, ਕੀ ਤੁਸੀਂ ਦੇਖਿਆ?
NASA
1/4

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਵ੍ਹਾਈਟ ਹਾਊਸ ਦੀ ਬ੍ਰੀਫਿੰਗ 'ਚ ਇਸ ਬਾਰੇ ਜਾਣਕਾਰੀ ਦਿੱਤੀ। ਬਾਇਡਨ ਨੇ ਕਿਹਾ- 'ਅੱਜ ਇਤਿਹਾਸਕ ਦਿਨ ਹੈ। ਇਹ ਅਮਰੀਕਾ ਅਤੇ ਸਮੁੱਚੀ ਮਨੁੱਖਤਾ ਲਈ ਇਤਿਹਾਸਕ ਹੈ। ਇਹ ਤਸਵੀਰਾਂ ਦਿਖਾਉਂਦੀਆਂ ਹਨ ਕਿ ਅਮਰੀਕਾ ਕਿੰਨੇ ਵੱਡੇ ਕੰਮ ਕਰ ਸਕਦਾ ਹੈ।
2/4

ਇਸ ਸਫਲਤਾ 'ਤੇ ਨਾਸਾ ਦੇ ਮੁਖੀ ਬਿਲ ਨੇਲਸਨ ਨੇ ਕਿਹਾ- 'ਅਸੀਂ 13 ਅਰਬ ਸਾਲ ਪਿੱਛੇ ਦੇਖ ਰਹੇ ਹਾਂ। ਇਹਨਾਂ ਛੋਟੇ ਕਣਾਂ ਵਿੱਚੋਂ ਇੱਕ ਉੱਤੇ ਜੋ ਰੌਸ਼ਨੀ ਤੁਸੀਂ ਦੇਖਦੇ ਹੋ ਉਹ 13 ਬਿਲੀਅਨ ਸਾਲਾਂ ਤੋਂ ਯਾਤਰਾ ਕਰ ਰਹੀ ਹੈ।
Published at : 13 Jul 2022 08:46 PM (IST)
ਹੋਰ ਵੇਖੋ





















