ਪੜਚੋਲ ਕਰੋ
Shimla Landslide: ਸ਼ਿਮਲਾ ‘ਚ ਢਿੱਗਾਂ ਡਿੱਗਣ ਕਰਕੇ ਰੁੜ੍ਹਿਆ ਸ਼ਿਵ ਮੰਦਰ, ਬਚਾਅ ਕਾਰਜ ਜਾਰੀ, ਵੇਖੋ ਭਿਆਨਕ ਤਸਵੀਰਾਂ
Shimla Landslide: ਸ਼ਿਮਲਾ ਵਿੱਚ ਢਿੱਗਾਂ ਡਿੱਗਣ ਕਾਰਨ ਇੱਕ ਸ਼ਿਵ ਮੰਦਰ ਢਹਿ ਗਿਆ ਹੈ। ਸ਼ਿਵ ਮੰਦਰ ਦੇ ਹੇਠਾਂ 30 ਲੋਕਾਂ ਦੇ ਦੱਬੇ ਹੋਣ ਦੀ ਸੰਭਾਵਨਾ ਹੈ। ਉੱਥੇ ਹੀ ਹੁਣ ਤੱਕ 9 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ।
Himachal Cloudburst
1/7

Shimla Landslide: ਸ਼ਿਮਲਾ ਵਿੱਚ ਢਿੱਗਾਂ ਡਿੱਗਣ ਕਾਰਨ ਇੱਕ ਸ਼ਿਵ ਮੰਦਰ ਢਹਿ ਗਿਆ ਹੈ। ਸ਼ਿਵ ਮੰਦਰ ਦੇ ਹੇਠਾਂ 30 ਲੋਕਾਂ ਦੇ ਦੱਬੇ ਹੋਣ ਦੀ ਸੰਭਾਵਨਾ ਹੈ। ਉੱਥੇ ਹੀ ਹੁਣ ਤੱਕ 9 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ।
2/7

ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿੱਚ ਅੱਜ ਸਵੇਰੇ ਇੱਕ ਵੱਡਾ ਹਾਦਸਾ ਵਾਪਰਿਆ ਹੈ। ਭਾਰੀ ਮੀਂਹ ਕਾਰਨ ਇੱਥੇ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ।
Published at : 14 Aug 2023 04:27 PM (IST)
ਹੋਰ ਵੇਖੋ