ਪੜਚੋਲ ਕਰੋ
G20 Summit 2023: G-20 ਸੰਮੇਲਨ ਦੀ ਹੋਈ ਸ਼ੁਰੂਆਤ, ਪੀਐਮ ਮੋਦੀ ਨੇ ਸੰਮੇਲਨ 'ਚ ਪਹੁੰਚੇ ਆਗੂਆਂ ਦਾ ਇਦਾਂ ਕੀਤਾ ਸਵਾਗਤ, ਵੇਖੋ ਤਸਵੀਰਾਂ
G20 Summit Delhi: ਦਿੱਲੀ ਦੇ ਭਾਰਤ ਮੰਡਪਮ ਵਿੱਚ ਦੋ ਦਿਨਾਂ ਜੀ-20 ਸਿਖਰ ਸੰਮੇਲਨ ਸ਼ਨੀਵਾਰ (9 ਸਤੰਬਰ) ਨੂੰ ਸ਼ੁਰੂ ਹੋਇਆ। ਜਦੋਂ ਆਗੂ ਸਮਾਗਮ ਵਾਲੀ ਥਾਂ 'ਤੇ ਪਹੁੰਚੇ, ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।
G20 Summit
1/9

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਮੰਡਪਮ ਵਿੱਚ ਜੀ-20 ਸੰਮੇਲਨ ਵਿੱਚ ਸ਼ਾਮਲ ਹੋਣ ਲਈ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਟਲੀ ਦੇ ਪ੍ਰਧਾਨ ਮੰਤਰੀ ਜਿਓਰਜੀਆ ਮੇਲੋਨੀ ਅਤੇ ਪੀਐਮ ਮੋਦੀ ਮੁਸਕਰਾਉਂਦੇ ਹੋਏ ਅਤੇ ਸ਼ਬਦਾਂ ਦਾ ਆਦਾਨ-ਪ੍ਰਦਾਨ ਕਰਦੇ ਨਜ਼ਰ ਆਏ।
2/9

ਇਸੇ ਤਰ੍ਹਾਂ ਪੀਐਮ ਮੋਦੀ ਨੇ ਭਾਰਤ ਮੰਡਪਮ ਵਿੱਚ ਅੰਤਰਰਾਸ਼ਟਰੀ ਮੁਦਰਾ ਫੰਡ (IMF) ਦੀ ਮੁਖੀ ਕ੍ਰਿਸਟਾਲੀਨਾ ਜਾਰਜੀਵਾ ਦਾ ਸਵਾਗਤ ਕੀਤਾ।
Published at : 09 Sep 2023 06:44 PM (IST)
ਹੋਰ ਵੇਖੋ




















