ਪੜਚੋਲ ਕਰੋ
Sudan Crisis: ਸੂਡਾਨ 'ਚ ਫਸੇ ਭਾਰਤੀਆਂ ਦੀ ਵਾਪਸੀ ਦਾ ਆਪਰੇਸ਼ਨ, ਮਹਿਲਾ ਪਾਇਲਟ ਇਦਾਂ ਆਪਣਿਆਂ ਨੂੰ ਲਿਆ ਰਹੀ ਭਾਰਤ
Sudan Operation Kaveri: ਸੂਡਾਨ 'ਚ ਪਿਛਲੇ 12 ਦਿਨਾਂ ਤੋਂ ਫੌਜ ਅਤੇ ਅਰਧਸੈਨਿਕ ਸਮੂਹ ਵਿਚਾਲੇ ਭਿਆਨਕ ਲੜਾਈ ਚੱਲ ਰਹੀ ਹੈ। ਘਰੇਲੂ ਯੁੱਧ ਦੇ ਹਾਲਾਤਾਂ ਕਾਰਨ ਹੁਣ ਉਥੇ ਫਸੇ ਭਾਰਤੀਆਂ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ।
Sudan Crisis
1/7

ਜਾਣਕਾਰੀ ਮੁਤਾਬਕ ਇਸ ਲੜਾਈ 'ਚ ਹੁਣ ਤੱਕ 400 ਤੋਂ ਜ਼ਿਆਦਾ ਲੋਕ ਆਪਣੀ ਜਾਨ ਗੁਆ ਚੁੱਕੇ ਹਨ।
2/7

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਡਾਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦੇ ਹੁਕਮ ਦਿੱਤੇ ਹਨ।
Published at : 27 Apr 2023 05:41 PM (IST)
ਹੋਰ ਵੇਖੋ




















