ਪੜਚੋਲ ਕਰੋ
ਸਾਰੇ ਪਾਸੇ ਚੀਖ-ਪੁਕਾਰ, ਹਫੜਾ-ਦਫੜੀ, ਕੰਚਨਜੰਗਾ ਰੇਲ ਹਾਦਸੇ ਦੀਆਂ ਭਿਆਨਕ ਤਸਵੀਰਾਂ ਆਈਆਂ ਸਾਹਮਣੇ, 8 ਦੀ ਮੌਤ, 30 ਜ਼ਖ਼ਮੀ
West Bengal Kanchanjunga Express Accident Photos: ਪੱਛਮੀ ਬੰਗਾਲ ਦੇ ਦਾਰਜੀਲਿੰਗ ਜ਼ਿਲ੍ਹੇ 'ਚ ਕੰਚਨਜੰਗਾ ਐਕਸਪ੍ਰੈਸ ਰੇਲ ਨਾਲ ਮਾਲ ਗੱਡੀ ਦੀ ਟੱਕਰ ਹੋ ਗਈ। ਇਸ ਘਟਨਾ ਤੋਂ ਬਾਅਦ ਮੌਕੇ 'ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ।
Kanchanjungha Train Accident
1/6

image 1
2/6

image 2
Published at : 17 Jun 2024 12:52 PM (IST)
ਹੋਰ ਵੇਖੋ





















