ਪੜਚੋਲ ਕਰੋ
E-Shram Portal : ਈ-ਸ਼੍ਰਮ ਦੇ ਲਾਭਪਾਤਰੀਆਂ ਨੂੰ ਪਹਿਲਾਂ ਨਾਲੋਂ ਵੱਧ ਸਹੂਲਤਾਂ ਮਿਲਣਗੀਆਂ, ਜਾਣੋ ਪੋਰਟਲ 'ਤੇ ਰਜਿਸਟ੍ਰੇਸ਼ਨ ਦੀ ਆਸਾਨ ਪ੍ਰਕਿਰਿਆ
E-Shram Card : ਭਾਰਤ ਵਿੱਚ ਕਰੋੜਾਂ ਲੋਕ ਅਸੰਗਠਿਤ ਖੇਤਰ ਨਾਲ ਜੁੜੇ ਹੋਏ ਹਨ। ਅਜਿਹੇ ਕਾਮਿਆਂ ਨੂੰ ਵਿੱਤੀ ਸੁਰੱਖਿਆ ਪ੍ਰਦਾਨ ਕਰਨ ਲਈ ਸਰਕਾਰ ਨੇ ਸਾਲ 2020 ਵਿੱਚ ਈ-ਸ਼੍ਰਮ ਯੋਜਨਾ ਸ਼ੁਰੂ ਕੀਤੀ ਸੀ।
e Shram Portal
1/7

E-Shram Card : ਭਾਰਤ ਵਿੱਚ ਕਰੋੜਾਂ ਲੋਕ ਅਸੰਗਠਿਤ ਖੇਤਰ ਨਾਲ ਜੁੜੇ ਹੋਏ ਹਨ। ਅਜਿਹੇ ਕਾਮਿਆਂ ਨੂੰ ਵਿੱਤੀ ਸੁਰੱਖਿਆ ਪ੍ਰਦਾਨ ਕਰਨ ਲਈ ਸਰਕਾਰ ਨੇ ਸਾਲ 2020 ਵਿੱਚ ਈ-ਸ਼੍ਰਮ ਯੋਜਨਾ ਸ਼ੁਰੂ ਕੀਤੀ ਸੀ।
2/7

ਈ-ਸ਼੍ਰਮ ਪੋਰਟਲ ਦੇ ਜ਼ਰੀਏ ਸਰਕਾਰ ਸਾਰੇ ਕਾਮਿਆਂ ਨੂੰ 2 ਲੱਖ ਰੁਪਏ ਦਾ ਦੁਰਘਟਨਾ ਬੀਮਾ ਪ੍ਰਦਾਨ ਕਰਦੀ ਹੈ। ਜੇਕਰ ਕਿਸੇ ਵਿਅਕਤੀ ਦੀ ਦੁਰਘਟਨਾ 'ਚ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਵਾਰਸਾਂ ਨੂੰ 2 ਲੱਖ ਰੁਪਏ ਅਤੇ ਅਪਾਹਜ ਹੋਣ 'ਤੇ 1 ਲੱਖ ਰੁਪਏ ਦਿੱਤੇ ਜਾਣਗੇ।
Published at : 25 Apr 2023 05:13 PM (IST)
ਹੋਰ ਵੇਖੋ