ਪੜਚੋਲ ਕਰੋ
Fodder Scam: ਚਾਰਾ ਘੁਟਾਲਾ ਮਾਮਲੇ 'ਚ Lalu Prasad Yadav ਨੂੰ 5 ਸਾਲਾਂ ਦੀ ਸਜ਼ਾ, 60 ਲੱਖ ਰੁਪਏ ਦਾ ਜੁਰਮਾਨਾ
LPY5
1/6

Fodder Scam: ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੂੰ ਚਾਰਾ ਘੁਟਾਲਾ ਮਾਮਲੇ ਵਿੱਚ ਸਜ਼ਾ ਸੁਣਾਈ ਗਈ ਹੈ। ਦੱਸ ਦੇਈਏ ਕਿ ਸੀਬੀਆਈ ਕੋਰਟ ਨੇ ਲਾਲੂ ਪ੍ਰਸਾਦ ਯਾਦਵ ਨੂੰ 5 ਸਾਲ ਦੀ ਸਜ਼ਾ ਸੁਣਾਈ ਹੈ ਤੇ ਨਾਲ ਹੀ ਲਾਲੂ ਯਾਦਵ 'ਤੇ 60 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਲਾਲੂ ਪ੍ਰਸਾਦ ਸਮੇਤ 38 ਹੋਰ ਦੋਸ਼ੀਆਂ ਨੂੰ 15 ਫਰਵਰੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਲਾਲੂ ਯਾਦਵ ਇਸ ਸਮੇਂ ਰਾਂਚੀ ਰਿਮਸ 'ਚ ਇਲਾਜ ਅਧੀਨ ਹਨ।
2/6

ਵਿਸ਼ੇਸ਼ ਸੀਬੀਆਈ ਅਦਾਲਤ ਨੇ ਲਾਲੂ ਪ੍ਰਸਾਦ ਯਾਦਵ ਨੂੰ ਆਈਪੀਸੀ ਦੀ ਧਾਰਾ 409, 420, 467, 468, 471 ਦੇ ਨਾਲ-ਨਾਲ ਸਾਜ਼ਿਸ਼ ਨਾਲ ਸਬੰਧਤ ਧਾਰਾ 120ਬੀ ਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(2) ਤਹਿਤ ਦੋਸ਼ੀ ਠਹਿਰਾਇਆ ਹੈ।
Published at : 21 Feb 2022 03:47 PM (IST)
ਹੋਰ ਵੇਖੋ





















