ਪੜਚੋਲ ਕਰੋ
ਪਹਿਲੀ ਨਜ਼ਰੇ Omar Abdullah ਨੂੰ ਹੋਇਆ ਪਾਇਲ ਨਾਲ ਪਿਆਰ, 17 ਸਾਲ ਮਗਰੋਂ ਹੋਏ ਵੱਖ
Omar_2
1/5

ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਤੇ ਉਨ੍ਹਾਂ ਦੀ ਸਾਬਕਾ ਪਤਨੀ ਪਾਇਲ ਨਾਥ ਭਾਵੇਂ ਹੀ ਵਿਆਹ ਦੇ 17 ਸਾਲਾਂ ਬਾਅਦ ਇੱਕ ਦੂਜੇ ਤੋਂ ਵੱਖ ਹੋ ਗਏ ਹੋਣ ਪਰ ਉਨ੍ਹਾਂ ਦੀ ਇੱਕ ਖੂਬਸੂਰਤ ਲਵ ਸਟੋਰੀ ਸੀ। ਦਰਅਸਲ, ਇਹ ਦੋਵੇਂ ਪਹਿਲਾਂ ਇੱਕ ਦੂਜੇ ਵੱਲ ਆਕਰਸ਼ਿਤ ਹੋਏ, ਫਿਰ ਪਿਆਰ ਵਿੱਚ ਪੈ ਗਏ ਤੇ ਆਖਰਕਾਰ ਦੋਵਾਂ ਨੇ ਵਿਆਹ ਕਰਵਾ ਲਿਆ। ਆਓ ਅੱਜ ਜਾਣਦੇ ਹਾਂ ਕਿ ਉਮਰ ਤੇ ਪਾਇਲ ਨਾਥ ਦੀ ਪ੍ਰੇਮ ਕਹਾਣੀ ਕਿਵੇਂ ਤੇ ਕਿੱਥੋਂ ਸ਼ੁਰੂ ਹੋਈ।
2/5

ਉਮਰ ਤੇ ਪਾਇਲ ਦੀ ਪ੍ਰੇਮ ਕਹਾਣੀ ਦਿੱਲੀ ਦੇ ਓਬਰਾਏ ਹੋਟਲ ਤੋਂ ਸ਼ੁਰੂ ਹੋਈ ਸੀ। ਦਰਅਸਲ ਉਮਰ ਇੱਥੇ ਹੋਟਲ ਗਰੁੱਪ ਦਾ ਮਾਰਕੀਟਿੰਗ ਐਗਜ਼ੀਕਿਊਟਿਵ ਸੀ ਤੇ ਪਾਇਲ ਨਾਥ ਵੀ ਇੱਥੇ ਕੰਮ ਕਰਦੀ ਸੀ। ਇਸ ਦੌਰਾਨ ਦੋਵਾਂ ਦੀਆਂ ਅੱਖਾਂ ਚਾਰ ਹੋ ਗਈਆਂ। ਪਾਇਲ ਦੇ ਪਿਤਾ ਮੇਜਰ ਜਨਰਲ ਰਾਮਨਾਥ ਫੌਜ ਤੋਂ ਸੇਵਾਮੁਕਤ ਹਨ। ਉਮਰ ਅਬਦੁੱਲਾ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਦੇ ਪੁੱਤਰ ਹਨ। ਉਮਰ ਤੇ ਪਾਇਲ ਨੇ 1994 ਵਿੱਚ ਧਰਮਾਂ ਤੋਂ ਉਪਰ ਉੱਠ ਕੇ ਵਿਆਹ ਕਰਵਾ ਲਿਆ ਸੀ।
Published at : 13 Dec 2021 12:20 PM (IST)
ਹੋਰ ਵੇਖੋ





















