ਪੜਚੋਲ ਕਰੋ
Seema Haider Love Story: ਇਨ੍ਹਾਂ ਤਸਵੀਰਾਂ ਵਿੱਚ ਸਮਝੋ ਸਚਿਨ ਅਤੇ ਪਾਕਿਸਤਾਨੀ ਮਹਿਲਾ ਸੀਮਾ ਹੈਦਰ ਦੀ ਲਵ ਸਟੋਰੀ
Seema Haider Sachin Love Story: PUBG ਦੇ ਗੇਮ ਤੋਂ ਸ਼ੁਰੂ ਹੋਈ ਪ੍ਰੇਮ ਕਹਾਣੀ ਤਿੰਨ ਦੇਸ਼ਾਂ ਦੀ ਸਰਹੱਦ ਪਾਰ ਕਰਕੇ ਭਾਰਤ ਦੀ ਜੇਲ੍ਹ ਤੱਕ ਪਹੁੰਚ ਗਈ ਸੀ। ਹੁਣ ਸੀਮਾ ਹੈਦਰ, ਪ੍ਰੇਮੀ ਸਚਿਨ ਅਤੇ ਪਿਤਾ ਨੂੰ ਵੀ ਜ਼ਮਾਨਤ ਮਿਲ ਗਈ ਹੈ।
seema and sachin love story
1/5

ਪਾਕਿਸਤਾਨ ਦੀ ਸੀਮਾ ਹੈਦਰ ਅਤੇ ਗ੍ਰੇਟਰ ਨੋਇਡਾ ਦੇ ਸਚਿਨ ਦੀ ਲਵ ਸਟੋਰੀ ਸੁਰਖੀਆਂ 'ਚ ਹੈ। ਸਚਿਨ ਅਤੇ ਸੀਮਾ ਮੀਡੀਆ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ। ਪ੍ਰੇਮ ਕਹਾਣੀ ਨੂੰ ਕਵਰ ਕਰਨ ਲਈ ਹਰ ਰੋਜ਼ ਪੱਤਰਕਾਰ ਸਚਿਨ ਦੇ ਘਰ ਪਹੁੰਚ ਰਹੇ ਹਨ। ਦੋਵਾਂ ਦੀ ਲਵ ਸਟੋਰੀ PUBG ਗੇਮ ਤੋਂ ਸ਼ੁਰੂ ਹੋਈ ਸੀ।
2/5

ਆਸ਼ਿਕ ਨੂੰ ਮਿਲਣ ਲਈ ਬੇਤਾਬ ਸੀਮਾ ਹੈਦਰ ਤਿੰਨ ਦੇਸ਼ਾਂ ਦੀ ਸਰਹੱਦ ਪਾਰ ਕਰਕੇ ਗ੍ਰੇਟਰ ਨੋਇਡਾ ਪਹੁੰਚੀ। ਚਾਰ ਬੱਚਿਆਂ ਦੀ ਮਾਂ ਪਾਕਿਸਤਾਨੀ ਔਰਤ ਨੇ ਸਾਬਤ ਕਰ ਦਿੱਤਾ ਹੈ ਕਿ ਪਿਆਰ ਦੀ ਕੋਈ ਹੱਦ ਨਹੀਂ ਹੁੰਦੀ। ਸਚਿਨ ਅਤੇ ਸੀਮਾ ਹੈਦਰ ਗ੍ਰੇਟਰ ਨੋਇਡਾ ਪਹੁੰਚਣ ਤੋਂ ਬਾਅਦ ਇੱਕ ਮਹੀਨੇ ਤੱਕ ਇਕੱਠੇ ਰਹੇ।
Published at : 10 Jul 2023 06:10 PM (IST)
ਹੋਰ ਵੇਖੋ




















