ਪੜਚੋਲ ਕਰੋ
ਨੀਤਾ ਅੰਬਾਨੀ ਦੀ ਛੋਟੀ ਨੂੰਹ ਰਾਧਿਕਾ ਲੈ ਕੇ ਨਿਕਲੀ ਮਾਚਿਸ ਦੀ ਡੱਬੀ ਜਿੱਡਾ ਪਰਸ , ਕੀਮਤ ਇੰਨੀ ਕਿ ਆ ਜਾਵੇਗੀ ਗੱਡੀ
ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੀ ਛੋਟੀ ਨੂੰਹ ਰਾਧਿਕਾ ਮਰਚੈਂਟ ਇਨ੍ਹੀਂ ਦਿਨੀਂ ਲਾਈਮਲਾਈਟ 'ਚ ਹੈ। ਉਸ ਨੂੰ ਆਪਣੇ ਮੰਗੇਤਰ ਅਨੰਤ ਅੰਬਾਨੀ ਦੇ ਨਾਲ NMACC ਦੀ ਲਾਂਚਿੰਗ ਪਾਰਟੀ ਵਿੱਚ ਵੀ ਦੇਖਿਆ ਗਿਆ ਸੀ।
Radhika Merchant
1/6

ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੀ ਛੋਟੀ ਨੂੰਹ ਰਾਧਿਕਾ ਮਰਚੈਂਟ ਇਨ੍ਹੀਂ ਦਿਨੀਂ ਲਾਈਮਲਾਈਟ 'ਚ ਹੈ। ਉਸ ਨੂੰ ਆਪਣੇ ਮੰਗੇਤਰ ਅਨੰਤ ਅੰਬਾਨੀ ਦੇ ਨਾਲ NMACC ਦੀ ਲਾਂਚਿੰਗ ਪਾਰਟੀ ਵਿੱਚ ਵੀ ਦੇਖਿਆ ਗਿਆ ਸੀ।
2/6

ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਦੀ ਹੋਣ ਵਾਲੀ ਦੁਲਹਨ ਰਾਧਿਕਾ ਮਰਚੈਂਟ ਦੇ ਫੈਸ਼ਨ ਸੈਂਸ 'ਤੇ ਹਰ ਕੋਈ ਹੈਰਾਨ ਹੈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਉਨ੍ਹਾਂ ਨੂੰ ਨੀਟਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਦੇ ਲਾਂਚਿੰਗ ਈਵੈਂਟ ਵਿੱਚ ਦੇਖਿਆ ਗਿਆ ਸੀ।
Published at : 02 Apr 2023 09:02 PM (IST)
ਹੋਰ ਵੇਖੋ