ਪੜਚੋਲ ਕਰੋ
(Source: ECI/ABP News)
Rahul Gandhi In Bengali Market: ਬੰਗਾਲੀ ਬਾਜ਼ਾਰ 'ਚ ਰਾਹੁਲ ਗਾਂਧੀ ਨੇ ਲਿਆ ਗੋਲਗੱਪਿਆਂ ਦਾ ਆਨੰਦ, ਦੇਖੋ ਤਸਵੀਰਾਂ
Rahul Gandhi In Delhi: ਬੀਤੇ ਦਿਨੀਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਦਿੱਲੀ 'ਚ ਲੋਕਾਂ ਨਾਲ ਗੱਲਬਾਤ ਕਰਦੇ ਦੇਖਿਆ ਗਿਆ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।
![Rahul Gandhi In Delhi: ਬੀਤੇ ਦਿਨੀਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਦਿੱਲੀ 'ਚ ਲੋਕਾਂ ਨਾਲ ਗੱਲਬਾਤ ਕਰਦੇ ਦੇਖਿਆ ਗਿਆ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।](https://feeds.abplive.com/onecms/images/uploaded-images/2023/04/19/5f9d82925248bda7a4774c563946c7841681895483809700_original.jpg?impolicy=abp_cdn&imwidth=720)
image source twitter
1/8
![ਰਾਹੁਲ ਨੇ ਦਿੱਲੀ ਦੇ ਕਨਾਟ ਪਲੇਸ ਅਤੇ ਚਾਂਦਨੀ ਚੌਕ ਇਲਾਕੇ ਦੇ ਬੰਗਾਲੀ ਬਾਜ਼ਾਰ 'ਚ ਸੁਆਦੀ ਪਕਵਾਨਾਂ ਦਾ ਆਨੰਦ ਲਿਆ।](https://feeds.abplive.com/onecms/images/uploaded-images/2023/04/19/032b2cc936860b03048302d991c3498f65edb.jpg?impolicy=abp_cdn&imwidth=720)
ਰਾਹੁਲ ਨੇ ਦਿੱਲੀ ਦੇ ਕਨਾਟ ਪਲੇਸ ਅਤੇ ਚਾਂਦਨੀ ਚੌਕ ਇਲਾਕੇ ਦੇ ਬੰਗਾਲੀ ਬਾਜ਼ਾਰ 'ਚ ਸੁਆਦੀ ਪਕਵਾਨਾਂ ਦਾ ਆਨੰਦ ਲਿਆ।
2/8
![ਰਾਹੁਲ ਨੇ ਬੰਗਾਲੀ ਬਾਜ਼ਾਰ 'ਚ ਗੋਲਗੱਪੇ ਦਾ ਆਨੰਦ ਮਾਣਿਆ।](https://feeds.abplive.com/onecms/images/uploaded-images/2023/04/19/156005c5baf40ff51a327f1c34f2975bbbd03.jpg?impolicy=abp_cdn&imwidth=720)
ਰਾਹੁਲ ਨੇ ਬੰਗਾਲੀ ਬਾਜ਼ਾਰ 'ਚ ਗੋਲਗੱਪੇ ਦਾ ਆਨੰਦ ਮਾਣਿਆ।
3/8
![ਕਾਂਗਰਸੀ ਆਗੂ ਵੀ ਬਾਜ਼ਾਰ ਵਿੱਚ ਚਾਟ ਖਾਂਦੇ ਦੇਖੇ ਗਏ।](https://feeds.abplive.com/onecms/images/uploaded-images/2023/04/19/799bad5a3b514f096e69bbc4a7896cd95654c.jpg?impolicy=abp_cdn&imwidth=720)
ਕਾਂਗਰਸੀ ਆਗੂ ਵੀ ਬਾਜ਼ਾਰ ਵਿੱਚ ਚਾਟ ਖਾਂਦੇ ਦੇਖੇ ਗਏ।
4/8
![ਇਸ ਦੌਰਾਨ ਲੋਕ ਰਾਹੁਲ ਨੂੰ ਮਿਲਣ ਲਈ ਕਾਫੀ ਉਤਾਵਲੇ ਨਜ਼ਰ ਆ ਰਹੇ ਸਨ।](https://feeds.abplive.com/onecms/images/uploaded-images/2023/04/19/fe5df232cafa4c4e0f1a0294418e566015f02.jpg?impolicy=abp_cdn&imwidth=720)
ਇਸ ਦੌਰਾਨ ਲੋਕ ਰਾਹੁਲ ਨੂੰ ਮਿਲਣ ਲਈ ਕਾਫੀ ਉਤਾਵਲੇ ਨਜ਼ਰ ਆ ਰਹੇ ਸਨ।
5/8
![ਬੰਗਾਲੀ ਬਾਜ਼ਾਰ ਤੋਂ ਬਾਅਦ ਰਾਹੁਲ ਤੁਰੰਤ ਪੁਰਾਣੀ ਦਿੱਲੀ ਪਹੁੰਚ ਗਏ।](https://feeds.abplive.com/onecms/images/uploaded-images/2023/04/19/d0096ec6c83575373e3a21d129ff8fef170cf.jpg?impolicy=abp_cdn&imwidth=720)
ਬੰਗਾਲੀ ਬਾਜ਼ਾਰ ਤੋਂ ਬਾਅਦ ਰਾਹੁਲ ਤੁਰੰਤ ਪੁਰਾਣੀ ਦਿੱਲੀ ਪਹੁੰਚ ਗਏ।
6/8
![ਕਾਂਗਰਸ ਨੇਤਾ ਪੁਰਾਣੀ ਦਿੱਲੀ 'ਚ ਮੁਹੱਬਤ ਕਾ ਸ਼ਰਬਤ ਦੀ ਦੁਕਾਨ 'ਤੇ ਤਰਬੂਜ਼ ਖਾਂਦੇ ਹੋਏ ਨਜ਼ਰ ਆਏ।](https://feeds.abplive.com/onecms/images/uploaded-images/2023/04/19/18e2999891374a475d0687ca9f989d835ca63.jpg?impolicy=abp_cdn&imwidth=720)
ਕਾਂਗਰਸ ਨੇਤਾ ਪੁਰਾਣੀ ਦਿੱਲੀ 'ਚ ਮੁਹੱਬਤ ਕਾ ਸ਼ਰਬਤ ਦੀ ਦੁਕਾਨ 'ਤੇ ਤਰਬੂਜ਼ ਖਾਂਦੇ ਹੋਏ ਨਜ਼ਰ ਆਏ।
7/8
![ਰਾਹੁਲ ਨੇ ਜਾਮਾ ਮਸਜਿਦ ਦੇ ਸਾਹਮਣੇ ਵੱਡੀ ਗਿਣਤੀ 'ਚ ਮੌਜੂਦ ਲੋਕਾਂ ਨਾਲ ਸੈਲਫੀ ਵੀ ਲਈ।](https://feeds.abplive.com/onecms/images/uploaded-images/2023/04/19/f3ccdd27d2000e3f9255a7e3e2c4880071ee1.jpg?impolicy=abp_cdn&imwidth=720)
ਰਾਹੁਲ ਨੇ ਜਾਮਾ ਮਸਜਿਦ ਦੇ ਸਾਹਮਣੇ ਵੱਡੀ ਗਿਣਤੀ 'ਚ ਮੌਜੂਦ ਲੋਕਾਂ ਨਾਲ ਸੈਲਫੀ ਵੀ ਲਈ।
8/8
![ਇਸ ਤੋਂ ਪਹਿਲਾਂ ਵੀ ਰਾਹੁਲ ਨੂੰ ਕਈ ਵਾਰ ਸਟ੍ਰੀਟ ਫੂਡ ਦਾ ਸੁਆਦ ਲੈਂਦੇ ਦੇਖਿਆ ਗਿਆ ਹੈ।](https://feeds.abplive.com/onecms/images/uploaded-images/2023/04/19/8cda81fc7ad906927144235dda5fdf1584250.jpg?impolicy=abp_cdn&imwidth=720)
ਇਸ ਤੋਂ ਪਹਿਲਾਂ ਵੀ ਰਾਹੁਲ ਨੂੰ ਕਈ ਵਾਰ ਸਟ੍ਰੀਟ ਫੂਡ ਦਾ ਸੁਆਦ ਲੈਂਦੇ ਦੇਖਿਆ ਗਿਆ ਹੈ।
Published at : 19 Apr 2023 02:42 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਵਿਸ਼ਵ
ਕਾਰੋਬਾਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)