ਪੜਚੋਲ ਕਰੋ

Rahul Gandhi Ladakh Visit: ਬਾਈਕ ਰਾਈਡ, ਬੱਚਿਆਂ ਨਾਲ ਮਸਤੀ...ਲੱਦਾਖ 'ਚ ਨਜ਼ਰ ਆਇਆ ਰਾਹੁਲ ਗਾਂਧੀ ਦਾ ਵੱਖਰਾ ਅੰਦਾਜ਼, ਵੇਖੋ ਤਸਵੀਰਾਂ

Rahul gandhi: ਕਾਂਗਰਸ ਸਾਂਸਦ ਰਾਹੁਲ ਗਾਂਧੀ ਲੱਦਾਖ ਦੇ ਦੌਰੇ 'ਤੇ ਹਨ। ਉਨ੍ਹਾਂ ਨੇ ਸੋਮਵਾਰ ਨੂੰ ਆਪਣੀ ਦੌਰੇ ਦੀਆਂ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ, ਜਿਸ 'ਚ ਉਹ ਬਾਈਕ ਰਾਈਡ ਕਰਦੇ ਹੋਏ, ਬੱਚਿਆਂ ਅਤੇ ਹੋਰ ਲੋਕਾਂ ਨੂੰ ਮਿਲਦੇ ਨਜ਼ਰ ਆ ਰਹੇ ਹਨ।

Rahul Gandhi

1/7
ਇਸ ਤਸਵੀਰ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸ਼ੇਅਰ ਕਰਦੇ ਹੋਏ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਲਿਖਿਆ,
ਇਸ ਤਸਵੀਰ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸ਼ੇਅਰ ਕਰਦੇ ਹੋਏ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਲਿਖਿਆ, " ਪਿਆਰੇ ਅਤੇ ਪਿਆਰ ਨਾਲ ਭਰਪੂਰ, ਲੱਦਾਖ ਦੇ ਸ਼ਾਨਦਾਰ ਲੋਕ ਭਾਰਤੀਅਤਾ ਦੇ ਤੱਤ ਨੂੰ ਖੂਬਸੂਰਤੀ ਨਾਲ ਦਰਸਾਉਂਦੇ ਹਨ।"
2/7
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਬੀਤੇ ਵੀਰਵਾਰ ਨੂੰ ਲੱਦਾਖ ਪਹੁੰਚੇ ਸਨ। ਅਗਸਤ 2019 ਵਿੱਚ ਜੰਮੂ-ਕਸ਼ਮੀਰ ਨੂੰ 2 ਹਿੱਸਿਆਂ ਦੀ ਵੰਡਣ ਅਤੇ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਬਣਾਏ ਜਾਣ ਤੋਂ ਬਾਅਦ ਇਸ ਖੇਤਰ ਦਾ ਇਹ ਉਨ੍ਹਾਂ ਦਾ ਪਹਿਲਾ ਦੌਰਾ ਹੈ।

3/7
ਲੱਦਾਖ 'ਚ ਰਾਹੁਲ ਗਾਂਧੀ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਰਾਹੁਲ ਗਾਂਧੀ ਨੂੰ ਲੱਦਾਖ 'ਚ ਵੀ ਬਾਈਕ ਚਲਾਉਂਦਿਆਂ ਦੇਖਿਆ ਗਿਆ। ਇੱਥੇ ਉਹ ਬੱਚਿਆਂ ਨਾਲ ਮਸਤੀ ਕਰਦੇ ਹੋਏ ਲੋਕਾਂ ਨਾਲ ਤਸਵੀਰਾਂ ਖਿਚਵਾ ਰਹੇ ਹਨ।

4/7
ਕਾਂਗਰਸ ਨੇ ਆਪਣੇ ਟਵਿਟਰ ਹੈਂਡਲ ਤੋਂ ਰਾਹੁਲ ਗਾਂਧੀ ਦੀਆਂ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਸੋਮਵਾਰ ਨੂੰ ਫੋਟੋ ਸ਼ੇਅਰ ਕਰਦੇ ਹੋਏ, ਕਾਂਗਰਸ ਨੇ ਕੈਪਸ਼ਨ ਲਿਖਿਆ,
ਕਾਂਗਰਸ ਨੇ ਆਪਣੇ ਟਵਿਟਰ ਹੈਂਡਲ ਤੋਂ ਰਾਹੁਲ ਗਾਂਧੀ ਦੀਆਂ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਸੋਮਵਾਰ ਨੂੰ ਫੋਟੋ ਸ਼ੇਅਰ ਕਰਦੇ ਹੋਏ, ਕਾਂਗਰਸ ਨੇ ਕੈਪਸ਼ਨ ਲਿਖਿਆ, "ਮੁਹੱਬਤ ਦੀ ਦੁਕਾਨ - ਲੱਦਾਖ।"
5/7
ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਲੇਹ ਤੋਂ ਲੱਦਾਖ ਦੀ ਪੈਂਗੌਂਗ ਝੀਲ ਤੱਕ ਮੋਟਰਸਾਈਕਲ ਦੀ ਸਵਾਰੀ ਕੀਤੀ। ਮੋਟਰਸਾਈਕਲ 'ਤੇ 130 ਕਿਲੋਮੀਟਰ ਤੋਂ ਜ਼ਿਆਦਾ ਦੀ ਦੂਰੀ ਤੈਅ ਕਰਨ ਤੋਂ ਬਾਅਦ ਰਾਹੁਲ ਗਾਂਧੀ ਪੈਨਗੋਂਗ ਝੀਲ ਨੇੜੇ ਰੁਕੇ ਸਨ। ਇਸ ਤੋਂ ਬਾਅਦ ਉਹ ਕਈ ਵਾਰ ਬਾਈਕ ਰਾਈਡ ਕਰਦੇ ਨਜ਼ਰ ਆਏ।

6/7
ਲੇਹ ਤੋਂ ਪੈਨਗੋਂਗ ਤੱਕ ਆਪਣੀ ਬਾਈਕ ਰਾਈਡ ਦੀਆਂ ਕਈ ਤਸਵੀਰਾਂ ਸਾਂਝੀਆਂ ਕਰਦੇ ਹੋਏ ਰਾਹੁਲ ਗਾਂਧੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ,
ਲੇਹ ਤੋਂ ਪੈਨਗੋਂਗ ਤੱਕ ਆਪਣੀ ਬਾਈਕ ਰਾਈਡ ਦੀਆਂ ਕਈ ਤਸਵੀਰਾਂ ਸਾਂਝੀਆਂ ਕਰਦੇ ਹੋਏ ਰਾਹੁਲ ਗਾਂਧੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ, " ਪੈਨਗੋਂਗ ਝੀਲ ਜਾਣ ਦੇ ਰਸਤੇ 'ਤੇ, ਜਿਸ ਬਾਰੇ ਮੇਰੇ ਪਿਤਾ ਕਹਿੰਦੇ ਸਨ, ਇਹ ਦੁਨੀਆ ਦੀਆਂ ਸਭ ਤੋਂ ਖੂਬਸੂਰਤ ਥਾਵਾਂ 'ਚੋਂ ਇਕ ਹੈ।"
7/7
ਐਤਵਾਰ ਨੂੰ ਰਾਹੁਲ ਗਾਂਧੀ ਨੇ ਲੱਦਾਖ 'ਚ ਆਪਣੇ ਪਿਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਦਿੱਤੀ। ਇਸ ਯਾਤਰਾ 'ਚ ਰਾਹੁਲ ਗਾਂਧੀ ਦੁਕਾਨਦਾਰਾਂ, ਕਿਸਾਨਾਂ ਸਮੇਤ ਆਮ ਲੋਕਾਂ ਨੂੰ ਮਿਲ ਰਹੇ ਹਨ।

ਹੋਰ ਜਾਣੋ ਦੇਸ਼

ਹੋਰ ਵੇਖੋ
Sponsored Links by Taboola
Advertisement

ਟਾਪ ਹੈਡਲਾਈਨ

ਪੰਜਾਬ 'ਚ ਟ੍ਰੇਨਾਂ ਰੋਕਣ ਤੋਂ ਪਹਿਲਾਂ ਕਿਸਾਨ ਨੇਤਾ ਨਜ਼ਰਬੰਦ, ਅੱਜ ਲੁਧਿਆਣਾ-ਜਲੰਧਰ, ਅੰਮ੍ਰਿਤਸਰ ਸਮੇਤ 19 ਜ਼ਿਲ੍ਹਿਆਂ ‘ਚ 26 ਥਾਵਾਂ ‘ਤੇ ਪਟੜੀਆਂ ‘ਤੇ ਧਰਨਾ

ਪੰਜਾਬ ਵਾਸੀਓ ਧਿਆਨ ਦਿਓ! ਇਹ ਵਾਲਾ ਰੇਲਵੇ ਫਾਟਕ 5 ਦਿਨ ਲਈ ਬੰਦ, ਆਵਾਜਾਈ ਪ੍ਰਭਾਵਿਤ - ਜਾਣੋ ਬਦਲਵੇਂ ਰਸਤੇ!

ਪੰਜਾਬ ਕਾਂਗਰਸ ਨੂੰ ਲੱਗਿਆ ਵੱਡਾ ਝਟਕਾ! ਇਸ ਨਾਮੀ ਆਗੂ ਨੇ BJP ਦਾ ਫੜਿਆ ਪੱਲਾ, ਸਿਆਸੀ ਗਲਿਆਰਿਆਂ 'ਚ ਮੱਚੀ ਹਲਚਲ

Punjab Weather Today: ਪੰਜਾਬ ਦੇ 8 ਜ਼ਿਲ੍ਹਿਆਂ 'ਚ ਸ਼ੀਤ ਲਹਿਰ ਦਾ ਅਲਰਟ: ਧੁੰਦ ਵੀ ਕਰੇਗੀ ਤੰਗ, ਫਰੀਦਕੋਟ ਸਭ ਤੋਂ ਠੰਡੀ ਜਗ੍ਹਾ, ਸਿਹਤ ਵਿਭਾਗ ਵੱਲੋਂ ਸਰਦੀ ਤੋਂ ਬਚਣ ਦੀ ਸਲਾਹ

ਵੀਡੀਓਜ਼

Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Fatehgarh Sahib News | ਹੱਡਾਂ ਰੋੜੀ ਨੇੜੇ ਅਵਾਰਾ ਕੁੱਤਿਆਂ ਕੋਲੋਂ ਮਿਲਿਆ 7 ਮਹੀਨੇ ਦੇ ਬੱਚੇ ਦਾ ਭਰੂਣ |Abp Sanjha
Aam Aadmi Party | ਮਨਰੇਗਾ ਘੋਟਾਲੇ 'ਚ 25 ਅਧਿਕਾਰੀਆਂ 'ਤੇ ਕਾਰਵਾਈ 2 ਕਰੋੜ ਦੀ ਜਾਇਦਾਦ ਕੀਤੀ ਜ਼ਬਤ |Abp Sanjha
Big Breaking News | PU Senate Election ਨੂੰ ਮਿਲੀ ਹਰੀ ਝੰਡੀ, 2026 'ਚ ਹੋਣਗੀਆਂ ਚੋਣਾਂ  | Panjab University
Advertisement

ਫੋਟੋਗੈਲਰੀ

Advertisement
Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਟ੍ਰੇਨਾਂ ਰੋਕਣ ਤੋਂ ਪਹਿਲਾਂ ਕਿਸਾਨ ਨੇਤਾ ਨਜ਼ਰਬੰਦ, ਅੱਜ ਲੁਧਿਆਣਾ-ਜਲੰਧਰ, ਅੰਮ੍ਰਿਤਸਰ ਸਮੇਤ 19 ਜ਼ਿਲ੍ਹਿਆਂ ‘ਚ 26 ਥਾਵਾਂ ‘ਤੇ ਪਟੜੀਆਂ ‘ਤੇ ਧਰਨਾ
ਪੰਜਾਬ 'ਚ ਟ੍ਰੇਨਾਂ ਰੋਕਣ ਤੋਂ ਪਹਿਲਾਂ ਕਿਸਾਨ ਨੇਤਾ ਨਜ਼ਰਬੰਦ, ਅੱਜ ਲੁਧਿਆਣਾ-ਜਲੰਧਰ, ਅੰਮ੍ਰਿਤਸਰ ਸਮੇਤ 19 ਜ਼ਿਲ੍ਹਿਆਂ ‘ਚ 26 ਥਾਵਾਂ ‘ਤੇ ਪਟੜੀਆਂ ‘ਤੇ ਧਰਨਾ
ਪੰਜਾਬ ਵਾਸੀਓ ਧਿਆਨ ਦਿਓ! ਇਹ ਵਾਲਾ ਰੇਲਵੇ ਫਾਟਕ 5 ਦਿਨ ਲਈ ਬੰਦ, ਆਵਾਜਾਈ ਪ੍ਰਭਾਵਿਤ - ਜਾਣੋ ਬਦਲਵੇਂ ਰਸਤੇ!
ਪੰਜਾਬ ਵਾਸੀਓ ਧਿਆਨ ਦਿਓ! ਇਹ ਵਾਲਾ ਰੇਲਵੇ ਫਾਟਕ 5 ਦਿਨ ਲਈ ਬੰਦ, ਆਵਾਜਾਈ ਪ੍ਰਭਾਵਿਤ - ਜਾਣੋ ਬਦਲਵੇਂ ਰਸਤੇ!
ਪੰਜਾਬ ਕਾਂਗਰਸ ਨੂੰ ਲੱਗਿਆ ਵੱਡਾ ਝਟਕਾ! ਇਸ ਨਾਮੀ ਆਗੂ ਨੇ BJP ਦਾ ਫੜਿਆ ਪੱਲਾ, ਸਿਆਸੀ ਗਲਿਆਰਿਆਂ 'ਚ ਮੱਚੀ ਹਲਚਲ
ਪੰਜਾਬ ਕਾਂਗਰਸ ਨੂੰ ਲੱਗਿਆ ਵੱਡਾ ਝਟਕਾ! ਇਸ ਨਾਮੀ ਆਗੂ ਨੇ BJP ਦਾ ਫੜਿਆ ਪੱਲਾ, ਸਿਆਸੀ ਗਲਿਆਰਿਆਂ 'ਚ ਮੱਚੀ ਹਲਚਲ
Punjab Weather Today: ਪੰਜਾਬ ਦੇ 8 ਜ਼ਿਲ੍ਹਿਆਂ 'ਚ ਸ਼ੀਤ ਲਹਿਰ ਦਾ ਅਲਰਟ: ਧੁੰਦ ਵੀ ਕਰੇਗੀ ਤੰਗ, ਫਰੀਦਕੋਟ ਸਭ ਤੋਂ ਠੰਡੀ ਜਗ੍ਹਾ, ਸਿਹਤ ਵਿਭਾਗ ਵੱਲੋਂ ਸਰਦੀ ਤੋਂ ਬਚਣ ਦੀ ਸਲਾਹ
Punjab Weather Today: ਪੰਜਾਬ ਦੇ 8 ਜ਼ਿਲ੍ਹਿਆਂ 'ਚ ਸ਼ੀਤ ਲਹਿਰ ਦਾ ਅਲਰਟ: ਧੁੰਦ ਵੀ ਕਰੇਗੀ ਤੰਗ, ਫਰੀਦਕੋਟ ਸਭ ਤੋਂ ਠੰਡੀ ਜਗ੍ਹਾ, ਸਿਹਤ ਵਿਭਾਗ ਵੱਲੋਂ ਸਰਦੀ ਤੋਂ ਬਚਣ ਦੀ ਸਲਾਹ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (05-12-2025)

ਫੈਟੀ ਲਿਵਰ ਤੋਂ ਛੁਟਕਾਰਾ! ਡਾਕਟਰ ਦੇ ਦੱਸੇ 3 ਡ੍ਰਿੰਕਸ ਲਿਵਰ ਨੂੰ ਦੇਣਗੇ ਨਵੀਂ ਜ਼ਿੰਦਗੀ! ਮਿਲੇਗਾ ਲਾਭ

ਸਕੂਲ ਵੇਲੇ ਸਿਰਫ ਪੜ੍ਹਾਈ ਕਰਵਾਉਣਗੇ ਅਧਿਆਪਕ, ਸਿੱਖਿਆ ਵਿਭਾਗ ਦਾ ਵੱਡਾ ਫੈਸਲਾ; ਜਾਣੋ ਨਵੇਂ ਹੁਕਮ

ਸਾਬਕਾ ਵਿਦੇਸ਼ ਮੰਤਰੀ ਦੇ ਪਤੀ ਸਵਰਾਜ ਕੌਸ਼ਲ ਦਾ ਦੇਹਾਂਤ, ਲੰਮੇਂ ਸਮੇਂ ਤੋਂ ਸਨ ਬਿਮਾਰ; ਸਿਆਸੀ ਜਗਤ 'ਚ ਸੋਗ ਦੀ ਲਹਿਰ

Embed widget