ਪੜਚੋਲ ਕਰੋ
Rapid Rail: ਸਭ ਤੋਂ ਤੇਜ਼ ਰੇਲ ਗੱਡੀ ਦੀਆਂ ਵੇਖੋ ਤਸਵੀਰਾਂ, ਛੇਤੀ ਹੀ ਸ਼ੁਰੂ ਹੋਵੇਗਾ ਇਹ ਰੂਟ
Rapid Rail: ਦਿੱਲੀ ਤੋਂ ਮੇਰਠ ਤੱਕ ਸ਼ੁਰੂ ਹੋਣ ਵਾਲੀ ਰੈਪਿਡ ਰੇਲ ਦਾ ਕੰਮ ਆਖਰੀ ਪੜਾਅ 'ਤੇ ਪਹੁੰਚ ਗਿਆ ਹੈ, ਇਸ ਟਰੇਨ ਦੇ ਜੂਨ 'ਚ ਚੱਲਣ ਦੀ ਸੰਭਾਵਨਾ ਹੈ।
ਸਭ ਤੋਂ ਤੇਜ਼ ਰੇਲ ਗੱਡੀ ਦੀਆਂ ਵੇਖੋ ਤਸਵੀਰਾਂ, ਛੇਤੀ ਹੀ ਸ਼ੁਰੂ ਹੋਵੇਗਾ ਇਹ ਰੂਟ
1/6

ਰੈਪਿਡ ਰੇਲ, ਜੋ ਭਾਰਤ ਦੀ ਸਭ ਤੋਂ ਤੇਜ਼ ਰੇਲਗੱਡੀ ਹੋਵੇਗੀ, ਹੁਣੇ ਸ਼ੁਰੂ ਹੋਣ ਵਾਲੀ ਹੈ। ਇਸ ਤੇਜ਼ ਰੇਲ ਨੂੰ ਦਿੱਲੀ ਅਤੇ ਮੇਰਠ ਵਿਚਕਾਰ ਚਲਾਉਣ ਦੀ ਯੋਜਨਾ ਨਾਲ ਸ਼ੁਰੂ ਕੀਤਾ ਗਿਆ ਹੈ।
2/6

ਰੈਪਿਡ ਰੇਲ ਦੇ ਪਹਿਲੇ ਪੜਾਅ ਦਾ ਕੰਮ ਆਪਣੇ ਆਖਰੀ ਪੜਾਅ 'ਤੇ ਹੈ। ਇਸ ਟਰੇਨ ਦਾ ਟਰਾਇਲ ਫਰਵਰੀ ਮਹੀਨੇ 'ਚ ਕੀਤਾ ਗਿਆ ਸੀ, ਜੋ ਸਫਲ ਰਿਹਾ ਸੀ ਅਤੇ ਹੁਣ ਇਸ ਟਰੇਨ ਨੂੰ ਲੋਕਾਂ ਦੇ ਸਵਾਰ ਹੋਣ ਲਈ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਾ ਬਾਕੀ ਹੈ।
Published at : 04 May 2023 01:12 PM (IST)
ਹੋਰ ਵੇਖੋ





















