ਪੜਚੋਲ ਕਰੋ
Ravish Kumar: ਭਾਰਤ ਦੇ ਸਭ ਤੋਂ ਅਮੀਰ ਪੱਤਰਕਾਰਾਂ ‘ਚ ਸ਼ੁਮਾਰ ਰਵੀਸ਼ ਕੁਮਾਰ ਦਾ ਨਾਂ, 158 ਕਰੋੜ ਜਾਇਦਾਦ ਦੇ ਮਾਲਕ
Ravish Kumar Net Worth 2022: ਰਵੀਸ਼ ਕੁਮਾਰ ਨੂੰ ਕਿਸੇ ਪਛਾਣ ਦੀ ਲੋੜ ਨਹੀਂ ਹੈ। ਉਹ ਆਪਣੀ ਬੇਬਾਕੀ ਤੇ ਬੇਖੌਫ ਅੰਦਾਜ਼ ਕਰਕੇ ਘਰ-ਘਰ ਵਿੱਚ ਮਸ਼ਹੂਰ ਹਨ। ਖਾਸ ਕਰਕੇ ਨੌਜਵਾਨ ਪੀੜ੍ਹੀ ‘ਚ ਰਵੀਸ਼ ਕੁਮਾਰ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ
ਰਵੀਸ਼ ਕੁਮਾਰ
1/10

ਭਾਰਤ ਦੇ ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਦਾ ਨਾਂ ਇੰਨੀਂ ਦਿਨੀਂ ਕਾਫੀ ਸੁਰਖੀਆਂ ‘ਚ ਹੈ। ਸੀਨੀਅਰ ਪੱਤਰਕਾਰ ਨੇ ਹਾਲ ਹੀ ‘ਚ ਐਨਡੀਟੀਵੀ ਤੋਂ ਅਸਤੀਫਾ ਦਿੱਤਾ ਹੈ। ਇਸ ਤੋਂ ਬਾਅਦ ਤੋਂ ਹੀ ਉਹ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ
2/10

ਰਵੀਸ਼ ਕੁਮਾਰ ਨੂੰ ਕਿਸੇ ਪਛਾਣ ਦੀ ਲੋੜ ਨਹੀਂ ਹੈ। ਉਹ ਆਪਣੀ ਬੇਬਾਕੀ ਤੇ ਬੇਖੌਫ ਅੰਦਾਜ਼ ਕਰਕੇ ਘਰ-ਘਰ ਵਿੱਚ ਮਸ਼ਹੂਰ ਹਨ। ਖਾਸ ਕਰਕੇ ਨੌਜਵਾਨ ਪੀੜ੍ਹੀ ‘ਚ ਰਵੀਸ਼ ਕੁਮਾਰ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ।
Published at : 03 Dec 2022 07:28 PM (IST)
ਹੋਰ ਵੇਖੋ





















