ਪੜਚੋਲ ਕਰੋ
Smriti Irani news: ਮੈਰੀਟਲ ਰੇਪ 'ਤੇ ਸਮ੍ਰਿਤੀ ਇਰਾਨੀ ਦਾ ਚਰਚਾ ਬਣਿਆ ਇਹ ਬਿਆਨ, ਜਾਣੋ ਸੰਸਦ 'ਚ ਜਿਹਾ ਕੀ ਕਹਿ ਦਿੱਤਾ...
Smriti Irani
1/6

ਸੰਸਦ ਵਿੱਚ ਬੁੱਧਵਾਰ ਦਾ ਦਿਨ ਹੰਗਾਮੇ ਦਾ ਦਿਨ ਰਿਹਾ। ਦਰਅਸਲ 'ਚ ਸੰਸਦ ਵਿੱਚ ਤੀਜੇ ਦਿਨ ਮੈਰੀਟਲ ਰੇਪ (Marital Rape Law) ਦਾ ਮੁੱਦਾ ਉਠਾਇਆ ਗਿਆ ਜਿਸ ਲਈ ਕੇਂਦਰ ਸਰਕਾਰ ਦੀ ਤਰਫੋਂ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ (Smriti Irani) ਨੇ ਮੁੱਦੇ 'ਤੇ ਆਪਣਾ ਪੱਖ ਰੱਖਿਆ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਔਰਤਾਂ ਦੀ ਸੁਰੱਖਿਆ ਹਰ ਇੱਕ ਦੀ ਤਰਜੀਹ ਹੋਣੀ ਚਾਹੀਦੀ ਹੈ ਪਰ ਸਾਰੇ ਵਿਆਹਾਂ ਨੂੰ ਹਿੰਸਕ ਤੇ ਹਰ ਆਦਮੀ ਨੂੰ ਬਲਾਤਕਾਰੀ ਕਹਿਣਾ ਬਿਲਕੁਲ ਵੀ ਠੀਕ ਨਹੀਂ ਹੋਵੇਗਾ। ਆਓ ਜਾਣਦੇ ਹਾਂ ਸਮ੍ਰਿਤੀ ਇਰਾਨੀ ਨੇ ਇਹ ਪ੍ਰਤੀਕਿਰਿਆ ਕਿਉਂ ਦਿੱਤੀ।
2/6

ਦਰਅਸਲ, ਭਾਰਤੀ ਕਮਿਊਨਿਸਟ ਪਾਰਟੀ ਦੇ ਸੰਸਦ ਮੈਂਬਰ ਬਿਨੋਏ ਵਿਸ਼ਵਮ ਨੇ ਸੰਸਦ ਵਿੱਚ ਮੈਰੀਟਲ ਰੇਪ ਬਾਰੇ ਸਵਾਲ ਪੁੱਛਿਆ ਸੀ ਤੇ ਉਨ੍ਹਾਂ ਦੇ ਇਹ ਸਵਾਲ ਪੁੱਛਣ ਦਾ ਕਾਰਨ ਇਹ ਸੀ ਕਿ ਕੀ ਸਰਕਾਰ ਨੇ ਘਰੇਲੂ ਹਿੰਸਾ ਐਕਟ ਦੀ ਧਾਰਾ 3 ਦੇ ਨਾਲ-ਨਾਲ ਬਲਾਤਕਾਰ 'ਤੇ ਆਈਪੀਸੀ ਦੀ ਧਾਰਾ 375 ਵੱਲ ਧਿਆਨ ਦਿੱਤਾ ਹੈ ਜਾਂ ਨਹੀਂ।
Published at : 03 Feb 2022 03:46 PM (IST)
ਹੋਰ ਵੇਖੋ





















