ਪੜਚੋਲ ਕਰੋ
ਸ਼ਿਮਲਾ 'ਚ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ, ਬਰਫਬਾਰੀ ਦਾ ਦੌਰ
Shimla_Snowfall__(1)
1/6

ਹਿਮਾਚਲ ਪ੍ਰਦੇਸ਼ ਵਿੱਚ ਇੱਕ ਵਾਰ ਫਿਰ ਤੋਂ ਬਰਫ਼ਬਾਰੀ ਸ਼ੁਰੂ ਹੋ ਗਈ ਹੈ। ਰਾਜਧਾਨੀ ਸ਼ਿਮਲਾ ਤੋਂ ਇਲਾਵਾ ਸਾਰੇ ਪਹਾੜੀ ਇਲਾਕਿਆਂ ਕੁਫਰੀ, ਨਾਰਕੰਡਾ, ਮਨਾਲੀ, ਰੋਹਤਾਂਗ, ਚੰਬਾ ਭਰਮੌਰ, ਸਿਰਮੌਰ ਕਿਨੌਰ 'ਚ ਭਾਰੀ ਬਰਫਬਾਰੀ ਜਾਰੀ ਹੈ।
2/6

ਇਸ ਦੇ ਨਾਲ ਹੀ ਸੂਬੇ ‘ਚ ਸੀਤ ਲਹਿਰ ਦਾ ਪ੍ਰਕੋਪ ਵਧ ਗਿਆ ਹੈ। ਮੌਸਮ ਵਿਭਾਗ ਮੁਤਾਬਕ ਸੂਬੇ ‘ਚ ਦੋ ਦਿਨ ਹਿਮਾਚਲ 'ਚ ਮੌਸਮ ਦਾ ਮਿਜਾਜ਼ ਇਸੇ ਤਰ੍ਹਾਂ ਦਾ ਰਹੇਗਾ।
Published at : 03 Feb 2022 12:31 PM (IST)
ਹੋਰ ਵੇਖੋ




















