ਪੜਚੋਲ ਕਰੋ
ਦੁਨੀਆ ਦਾ ਸਭ ਤੋਂ ਮਹਿੰਗਾ ਚੰਬਾ ਰੁਮਾਲ, ਗੁਰੂ ਨਾਨਕ ਦੇਵ ਜੀ ਨਾਲ ਵੀ ਹੈ ਸੰਬਧ
Shimla: ਸ਼ਿਮਲਾ ਦੇ ਰਿਜ ਮੈਦਾਨ 'ਤੇ ਲਗਾਇਆ ਗਿਆ ਕਰਾਫਟ ਮੇਲਾ ਸਥਾਨਕ ਲੋਕਾਂ ਦੇ ਨਾਲ-ਨਾਲ ਸੈਲਾਨੀਆਂ ਨੂੰ ਵੀ ਆਕਰਸ਼ਿਤ ਕਰ ਰਿਹਾ ਹੈ।
ਦੁਨੀਆ ਦਾ ਸਭ ਤੋਂ ਮਹਿੰਗਾ ਚੰਬਾ ਰੁਮਾਲ
1/8

ਚੰਬਾ ਰੁਮਾਲ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਚੰਬਾ ਰੁਮਾਲ ਦੁਨੀਆ ਦਾ ਸਭ ਤੋਂ ਮਹਿੰਗਾ ਰੁਮਾਲ ਹੈ। ਜਿਸ ਦੀ ਕੀਮਤ ਲੱਖਾਂ ਵਿੱਚ ਹੈ।
2/8

ਕਿਹਾ ਜਾਂਦਾ ਹੈ ਕਿ ਇਸ ਰੁਮਾਲ ਦਾ ਸਭ ਤੋਂ ਪੁਰਾਣਾ ਰੂਪ 16ਵੀਂ ਸਦੀ ਵਿੱਚ ਗੁਰੂ ਨਾਨਕ ਦੇਵ ਜੀ ਦੀ ਭੈਣ ਬੇਬੇ ਨਾਨਕੀ ਦੁਆਰਾ ਬਣਾਇਆ ਗਿਆ ਸੀ। ਜੋ ਇਸ ਸਮੇਂ ਹੁਸ਼ਿਆਰਪੁਰ ਦੇ ਗੁਰਦੁਆਰਾ ਸਾਹਿਬ ਵਿੱਚ ਸੁਰੱਖਿਅਤ ਹੈ।
Published at : 19 Nov 2022 05:55 PM (IST)
ਹੋਰ ਵੇਖੋ





















