ਪੜਚੋਲ ਕਰੋ
Indian Railways Stations: ਹੁਣ ਇਨ੍ਹਾਂ ਰੇਲਵੇ ਸਟੇਸ਼ਨਾਂ ‘ਤੇ ਨਜ਼ਰ ਆਵੇਗਾ ਏਅਰਪੋਰਟ ਵਰਗਾ ਲੁੱਕ! ਇਦਾਂ ਦੇ ਹੋਣਗੇ ਤੁਹਾਡੇ ਸ਼ਹਿਰ ਦੇ ਰੇਲਵੇ ਸਟੇਸ਼ਨ, ਵੇਖੋ ਤਸਵੀਰਾਂ
Airport Look Railway Stations: ਭਾਰਤੀ ਰੇਲਵੇ ਨੇ ਸਟੇਸ਼ਨਾਂ ਦੇ ਮੁੜ ਵਿਕਾਸ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਦੇਸ਼ ਭਰ ਦੇ ਰੇਲਵੇ ਸਟੇਸ਼ਨਾਂ ਨੂੰ ਆਧੁਨਿਕ ਸਹੂਲਤਾਂ ਦੇ ਨਾਲ-ਨਾਲ ਨਵੇਂ ਡਿਜ਼ਾਈਨ ਨਾਲ ਜੋੜਿਆ ਜਾਵੇਗਾ।
Railway Station
1/7

ਅੰਮ੍ਰਿਤ ਭਾਰਤ ਸਕੀਮ ਤਹਿਤ ਕੁਝ ਰੇਲਵੇ ਸਟੇਸ਼ਨਾਂ ਨੂੰ ਹਵਾਈ ਅੱਡੇ ਦੀ ਦਿੱਖ ਵਾਂਗ ਵਿਕਸਤ ਕੀਤਾ ਜਾਵੇਗਾ। ਇੱਥੇ ਕੁਝ ਰੇਲਵੇ ਸਟੇਸ਼ਨਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
2/7

ਇਸੇ ਤਰ੍ਹਾਂ, ਬੈਂਗਲੁਰੂ ਰੇਲਵੇ ਸਟੇਸ਼ਨ ਨੂੰ ਵੀ ਵਿਕਸਤ ਕਰਨ ਲਈ ਇੱਕ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ। ਇਹ ਵਿਕਾਸ 480 ਕਰੋੜ ਵਿੱਚ ਪੂਰਾ ਹੋਣ ਦਾ ਅਨੁਮਾਨ ਹੈ।
Published at : 23 Feb 2023 06:54 PM (IST)
ਹੋਰ ਵੇਖੋ





















