ਪੜਚੋਲ ਕਰੋ
Tulip Garden Srinagar: ਲੋਕਾਂ ਨੂੰ ਚੰਗਾ ਲੱਗਿਆ ਸ੍ਰੀਨਗਰ ਦਾ ਟਿਊਲਿਪ ਗਾਰਡਨ, ਇਸ ਵਾਰ 32 ਦਿਨਾਂ 'ਚ ਆਏ ਰਿਕਾਰਡ ਤੋੜ ਸੈਲਾਨੀ
Tulip Garden Srinagar Closing Date: ਟਿਊਲਿਪ ਗਾਰਡਨ ਨੇ ਕਸ਼ਮੀਰ ਵਿੱਚ ਸੈਰ ਸਪਾਟੇ ਦੇ ਸੀਜ਼ਨ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
Tulip Garden
1/9

ਇਸ ਸੀਜ਼ਨ ਵਿੱਚ ਤਿੰਨ ਹਜ਼ਾਰ ਤੋਂ ਵੱਧ ਵਿਦੇਸ਼ੀ ਏਸ਼ੀਆ ਦੇ ਸਭ ਤੋਂ ਵੱਡੇ ਟਿਊਲਿਪ ਗਾਰਡਨ ਦਾ ਦੌਰਾ ਕਰ ਚੁੱਕੇ ਹਨ। ਇਸ ਦੇ ਨਾਲ ਹੀ ਹੁਣ ਤੱਕ ਰਿਕਾਰਡ 3.7 ਲੱਖ ਸੈਲਾਨੀ ਗਾਰਡਨ ਦਾ ਦੌਰਾ ਕਰ ਚੁੱਕੇ ਹਨ।
2/9

ਡਲ ਝੀਲ ਦੇ ਕੰਢੇ ਸਥਿਤ ਇਸ ਟਿਊਲਿਪ ਗਾਰਡਨ ਨੂੰ ਹੁਣ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਹੈ।
Published at : 21 Apr 2023 07:19 PM (IST)
ਹੋਰ ਵੇਖੋ





















