ਪੜਚੋਲ ਕਰੋ
Who is Rajkumari Diya : ਕੌਣ ਹੈ ਜੈਪੁਰ ਦੀ ਰਾਜਕੁਮਾਰੀ ਦੀਆ , ਤਾਜ ਮਹਿਲ 'ਤੇ ਜਤਾ ਰਹੀ ਮਾਲਕਾਨਾ ਹੱਕ ; ਜਾਣੋ ਕਿੰਨੀ ਹੈ ਜਾਇਦਾਦ
ਦੀਆ ਕੁਮਾਰੀ ਜੈਪੁਰ ਦੀ ਰਾਜਕੁਮਾਰੀ ਹੈ, ਜੋ ਕਾਫੀ ਮਸ਼ਹੂਰ ਹੈ। ਉਹ ਜੈਪੁਰ ਦੇ ਆਖ਼ਰੀ ਸ਼ਾਸਕ ਮਹਾਰਾਜਾ ਮਾਨ ਸਿੰਘ ਦੂਜੇ ਦੀ ਪੋਤੀ ਹੈ, ਜੋ ਕਿ ਵੱਡੀ ਵਿਰਾਸਤ ਦੀ ਮਾਲਿਕਨ ਹੈ।
Princess Diya Kumari
1/6

ਦੀਆ ਕੁਮਾਰੀ ਜੈਪੁਰ ਦੀ ਰਾਜਕੁਮਾਰੀ ਹੈ, ਜੋ ਕਾਫੀ ਮਸ਼ਹੂਰ ਹੈ। ਉਹ ਜੈਪੁਰ ਦੇ ਆਖ਼ਰੀ ਸ਼ਾਸਕ ਮਹਾਰਾਜਾ ਮਾਨ ਸਿੰਘ ਦੂਜੇ ਦੀ ਪੋਤੀ ਹੈ, ਜੋ ਕਿ ਵੱਡੀ ਵਿਰਾਸਤ ਦੀ ਮਾਲਿਕਨ ਹੈ।
2/6

ਸ਼ਾਹੀ ਪਰਿਵਾਰ ਤੋਂ ਲੈ ਕੇ ਰਾਜਨੀਤੀ ਤੱਕ ਦਾ ਸਫਰ ਬਹੁਤ ਵਧੀਆ ਰਿਹਾ ਹੈ। ਉਹ ਅਕਸਰ ਆਪਣੀਆਂ ਟਿੱਪਣੀਆਂ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਫਿਲਹਾਲ ਰਾਜਕੁਮਾਰੀ ਇਕ ਚਰਚਾ ਕਾਰਨ ਸੁਰਖੀਆਂ 'ਚ ਆ ਗਈ ਹੈ। ਰਾਜਕੁਮਾਰੀ ਦੀਆ ਦਾ ਦਾਅਵਾ ਹੈ ਕਿ ਤਾਜ ਮਹਿਲ ਉਸ ਦੇ ਪਰਿਵਾਰ ਦੀ ਜ਼ਮੀਨ 'ਤੇ ਬਣਾਇਆ ਗਿਆ ਸੀ ਅਤੇ ਸ਼ਾਹਜਹਾਂ ਨੇ ਕਬਜ਼ਾ ਕਰ ਲਿਆ ਸੀ। ਉਹ ਭਾਰਤੀ ਜਨਤਾ ਪਾਰਟੀ ਦੀ ਮੈਂਬਰ ਅਤੇ ਰਾਜਸਮੰਦ ਤੋਂ ਸੰਸਦ ਮੈਂਬਰ ਵੀ ਹੈ।
Published at : 10 Jul 2023 03:45 PM (IST)
ਹੋਰ ਵੇਖੋ