ਪੜਚੋਲ ਕਰੋ
Wrestlers Protest: ਗੁੱਸਾ, ਅੱਖਾਂ ‘ਚ ਹੰਝੂ ਤੇ ਹੱਥਾਂ ‘ਚ ਮੈਡਲ...ਗੰਗਾ ‘ਚ ਮੈਡਲ ਵਹਾਉਣ ਵਾਲੇ ਪਹਿਲਵਾਨਾਂ ਦੀ ਤਸਵੀਰ
ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰ ਰਹੇ ਪਹਿਲਵਾਨ ਸਾਕਸ਼ੀ ਮਲਿਕ, ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਸਮੇਤ ਦੇਸ਼ ਦੇ ਟਾਪ ਦੇ ਪਹਿਲਵਾਨ ਮੰਗਲਵਾਰ (30 ਮਈ) ਨੂੰ ਸੈਂਕੜੇ ਸਮਰਥਕਾਂ ਨਾਲ ਆਪਣੇ ਤਗਮੇ ਗੰਗਾ 'ਚ ਵਹਾਉਣ ਲਈ ਹਰਿਦੁਆਰ ਪਹੁੰਚੇ ਸਨ।
Wrestlers Protest
1/8

ਹਾਲਾਂਕਿ ਖਾਪ ਅਤੇ ਕਿਸਾਨ ਆਗੂਆਂ ਦੇ ਮਨਾਉਣ ਤੋਂ ਬਾਅਦ ਉਨ੍ਹਾਂ ਆਪਣਾ ਫੈਸਲਾ ਵਾਪਸ ਲੈ ਲਿਆ ਅਤੇ ਆਪਣੀਆਂ ਮੰਗਾਂ ਮੰਨਣ ਲਈ ਪੰਜ ਦਿਨ ਦਾ ਸਮਾਂ ਦਿੱਤਾ।
2/8

ਜਦੋਂ ਪ੍ਰਦਰਸ਼ਨਕਾਰੀ ਪਹਿਲਵਾਨਾਂ ਆਪਣੇ ਵਿਸ਼ਵ ਅਤੇ ਓਲੰਪਿਕ ਤਗਮੇ ਗੰਗਾ ਨਦੀ ਵਿੱਚ ਵਹਾਉਣ ਲੱਗੇ ਤਾਂ ਉੱਥੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ। ਸਾਕਸ਼ੀ, ਵਿਨੇਸ਼ ਅਤੇ ਉਨ੍ਹਾਂ ਦੀ ਚਚੇਰੀ ਭੈਣ ਸੰਗੀਤਾ ਕਾਫੀ ਭਾਵੁਕ ਨਜ਼ਰ ਆਈਆਂ।
Published at : 31 May 2023 04:25 PM (IST)
ਹੋਰ ਵੇਖੋ





















