ਪੜਚੋਲ ਕਰੋ
ਮੱਖਣ ਦੀ ਜਗ੍ਹਾ ਭਗਵਾਨ ਕ੍ਰਿਸ਼ਨ ਨੇ ਵੰਡੇ ਮਾਸਕ, ਕੁਝ ਇਸ ਤਰ੍ਹਾਂ ਮਨਾਈ ਜਨਮ ਅਸ਼ਟਮੀ

1/13

ਕੋਰੋਨਾਵਾਇਰਸ ਨੇ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਨ ਦੇ ਨਾਲ-ਨਾਲ ਤਿਉਹਾਰਾਂ ਦੀ ਰੌਣਕ ਵੀ ਖਾ ਲਈ। ਰੱਖੜੀ ਤੋਂ ਬਾਅਦ ਹੁਣ ਜਨਮ ਅਸ਼ਟਮੀ ਦੇ ਪਾਵਨ ਅਵਸਰ 'ਤੇ ਵੀ ਕੋਈ ਰੌਣਕ ਦੇਖਣ ਨੂੰ ਨਹੀਂ ਮਿਲੀ।
2/13

ਇਸ ਵਾਰ ਤਾਂ ਭਗਵਾਨ ਕ੍ਰਿਸ਼ਨ ਨੇ ਆਪਣੇ ਭਗਤਾਂ ਨੂੰ ਮੱਖਣ ਦੀ ਥਾਂ ਮਾਸਕ ਵੰਡੇ। ਚੰਡੀਗੜ੍ਹ 'ਚ ਵੀ ਕੁਝ ਅਜਿਹੀਆਂ ਹੀ ਤਸਵੀਰਾਂ ਦੇਖਣ ਨੂੰ ਮਿਲੀਆਂ।
3/13

ਸੈਕਟਰ 23, 24 ਦੀਆਂ ਲਾਈਟਾਂ 'ਤੇ ਭਗਵਾਨ ਕ੍ਰਿਸ਼ਨ ਤੇ ਰਾਧਾ ਦੇ ਅਵਤਾਰ ਵਿੱਚ ਸੰਜੇ ਕਸ਼ਯਪ ਅਤੇ ਕਸ਼ਿਸ਼ ਕਸ਼ਯਪ ਵੱਲੋਂ ਲੋਕਾਂ ਨੂੰ ਮਾਸਕ ਵੰਡੇ ਗਏ ਤੇ ਕਰੋਨਾ ਵਾਇਰਸ ਮਹਾਂਮਾਰੀ ਤੋਂ ਬਚਣ ਲਈ ਪ੍ਰੇਰਿਤ ਕੀਤਾ ਗਿਆ।
4/13

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵੀ ਜਨਮ ਅਸ਼ਟਮੀ ਮੌਕੇ ਮੰਦਰਾਂ 'ਚ ਤਿਉਹਾਰ ਨਾ ਕਰਵਾਉਣ ਦੀ ਹਦਾਇਤ ਦਿੱਤੀ ਹੋਈ ਹੈ।
5/13

ਸੈਕਟਰ 36 ਦੇ ਇਸਕੌਨ ਸ੍ਰੀ ਕ੍ਰਿਸ਼ਨ ਮੰਦਿਰ 'ਚ ਵੀ ਇਸ ਵਾਰ ਜਨਮ ਅਸ਼ਟਮੀ ਸਮਾਗਮ ਦਾ ਲਾਈਵ ਟੈਲੀਕਾਸਟ ਕੀਤਾ ਜਾਵੇਗਾ ਤਾਂ ਜੋ ਸ਼ਰਧਾਲੂ ਮੰਦਰ 'ਚ ਨਾ ਪਹੁੰਚਣ ਤੇ ਆਪਣੇ ਘਰਾਂ 'ਚ ਬੈਠ ਕੇ ਹੀ ਦਰਸ਼ਨ ਕਰ ਸਕਣ।
6/13

7/13

8/13

9/13

10/13

11/13

12/13

13/13

Published at :
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਅਪਰਾਧ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
