ਪੜਚੋਲ ਕਰੋ
ਬਠਿੰਡਾ 'ਚ ਕਾਰਾਂ ਦਾ ਸ਼ੋਅਰੂਮ ਸੜ ਕੇ ਸੁਆਹ, ਸੈਂਕੜੇ ਕਾਰਾਂ ਸੜੀਆਂ

ਮਹਿੰਦਰਾ ਸ਼ੋਅਰੂਮ
1/7

ਬਠਿੰਡਾ ਤੇ ਮਾਨਸਾ ਰੋਡ 'ਤੇ ਸਥਿਤ ਮਹਿੰਦਰਾ ਸ਼ੋਅਰੂਮ ਨੂੰ ਅੱਗ ਲੱਗ ਗਈ। ਅੰਦਰ ਸੈਂਕੜਿਆਂ ਦੀ ਗਿਣਤੀ ਵਿੱਚ ਗੱਡੀਆਂ ਸੜ ਕੇ ਸੁਆਹ ਹੋ ਗਈਆਂ।
2/7

ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ।
3/7

ਫ਼ਿਲਹਾਲ ਅੱਗ ਦੇ ਕਰਨਾਂ ਦਾ ਪਤਾ ਨਹੀਂ ਲੱਗਿਆ। ਮੌਕੇ 'ਤੇ ਪੁੱਜੇ ਫਾਇਰ ਬ੍ਰਿਗੇਡ ਅਧਿਕਾਰੀ ਨੇ ਕਿਹਾ ਸੂਚਨਾ ਮਿਲਦੇ ਹੀ ਉਹ ਪਹੁੰਚ ਗਏ।
4/7

ਦੂਜੇ ਪਾਸੇ ਸ਼ੋਅਰੂਮ ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਨਾਲ ਸਾਰੀਆਂ ਗੱਡੀਆਂ ਸੜ ਗਈਆਂ ਹਨ। ਬਹੁਤ ਸਾਰਾ ਹੋਰ ਸਾਮਾਨ ਵੀ ਸੜ ਗਿਆ।
5/7

ਇਸ ਦੇ ਨਾਲ ਹੀ ਗਾਹਕਾਂ ਦੀਆਂ ਗੱਡੀਆਂ ਵੀ ਸੜ ਗਈਆਂ।
6/7

ਬਠਿੰਡਾ ਤੇ ਮਾਨਸਾ ਰੋਡ 'ਤੇ ਸਥਿਤ ਮਹਿੰਦਰਾ ਸ਼ੋਅਰੂਮ ਨੂੰ ਅੱਗ ਲੱਗ ਗਈ।
7/7

ਬਠਿੰਡਾ ਤੇ ਮਾਨਸਾ ਰੋਡ 'ਤੇ ਸਥਿਤ ਮਹਿੰਦਰਾ ਸ਼ੋਅਰੂਮ ਨੂੰ ਅੱਗ ਲੱਗ ਗਈ।
Published at : 29 Apr 2021 10:35 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
