ਪੜਚੋਲ ਕਰੋ
ਕਿਸਾਨਾਂ ਨੇ ਘੇਰਿਆ ਭਾਜਪਾ ਆਗੂ, ਵਿਰੋਧ ਕਰ ਪੁੱਟ ਸੁੱਟੇ ਤੰਬੂ-ਕਨਾਤਾਂ
ਕਿਸਾਨਾਂ ਨੇ ਘੇਰਿਆ ਭਾਜਪਾ ਆਗੂ, ਵਿਰੋਧ ਕਰ ਪੁੱਟ ਸੁੱਟੇ ਤੰਬੂ-ਕਨਾਤਾਂ
1/8

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਕਿਸਾਨਾਂ ਦਾ ਵਿਰੋਧ ਕੇਂਦਰ ਸਰਕਾਰ ਦੇ ਖਿਲਾਫ ਲਗਾਤਾਰ ਜਾਰੀ ਹੈ।ਇਸ ਦੌਰਾਨ ਭਾਜਪਾ ਲੀਡਰਾਂ ਦਾ ਜੰਮਕੇ ਵਿਰੋਧ ਕੀਤਾ ਜਾ ਰਿਹਾ ਹੈ।ਇਸਦੇ ਚੱਲਦਿਆਂ ਅੱਜ ਫਗਵਾੜਾ 'ਚ ਮਾਹੌਲ ਉਸ ਵੇਲੇ ਤਨਾਅਪੂਰਨ ਹੋ ਗਿਆਂ ਜਦੋਂ ਭਾਜਪਾ ਆਗੂ ‘ਤੇ ਕਿਸਾਨ ਆਹਮੋ ਸਾਹਮਣੇ ਹੋ ਗਏ।
2/8

ਦਰਅਸਲ, ਭਾਜਪਾ ਆਗੂ ਵੱਲੋਂ ਆਪਣੀ ਦੁਕਾਨ ਦੇ ਉਦਘਾਟਨ ਦੇ ਲਈ ਸਮਾਗਮ ਕੀਤਾ ਜਾ ਰਿਹਾ ਸੀ,ਜਿੱਥੇ ਭਾਜਪਾ ਆਗੂ ਵਿਜੈ ਸਾਂਪਲਾ ਨੂੰ ਬੁਲਾਇਆਂ ਗਿਆ।ਵਿਜੈ ਸਾਂਪਲਾ ਦੇ ਪਹੁੰਚਣ ਦੀ ਕਿਸਾਨਾਂ ਨੂੰ ਭਿਣਕ ਲੱਗੀ ਤਾਂ ਉੱਥੇ ਕਿਸਾਨ ਪਹੁੰਚ ਗਏ।
Published at : 24 Jul 2021 07:45 PM (IST)
ਹੋਰ ਵੇਖੋ





















