ਪੜਚੋਲ ਕਰੋ
ਕਿਸਾਨ ਅੰਦੋਲਨ ਦੀ ਸਭ ਤੋਂ ਖੂਬਸੂਰਤ ਤਸਵੀਰ, ਟਿੱਕਰੀ ਬਾਰਡਰ ਬਣਾ ਲਈ ਕਿਸਾਨ ਹਵੇਲੀ

Kisan_haweli_4
1/12

ਟੀਕਰੀ ਬਾਰਡਰ 'ਤੇ ਕਿਸਾਨਾਂ ਨੇ ਬਣਾਈ ਕਿਸਾਨ ਹਵੇਲੀ। ਮੋਗਾ ਦੇ ਪਿੰਡ ਘੋਲੀਆ ਦੇ ਸਰਪੰਚ ਗੁਰਸੇਵਕ ਸਿੰਘ ਦੀ ਕੋਸ਼ਿਸ਼ ਸਦਕਾ ਬਣੀ ਖੂਬਸੂਰਤ ਹਵੇਲੀ।
2/12

ਵੱਖ-ਵੱਖ ਜ਼ਿਲ੍ਹਿਆਂ ਦੇ ਨੌਜਵਾਨਾਂ ਨੇ ਦਿੱਤਾ ਸਾਥ। ਗੰਦਗੀ ਨੂੰ ਸਾਫ ਕਰਕੇ ਹਵੇਲੀ ਬਣਾਈ ਗਈ।
3/12

ਹਵੇਲੀ 'ਚ ਹਰ ਤਰ੍ਹਾਂ ਦੀ ਸੁਵਿਧਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।
4/12

ਕਿਸਾਨਾਂ ਵਿਚ ਇਕ ਉਦਾਹਰਣ ਬਣ ਕੇ ਉਭਰਿਆ ਕਿਸਾਨ ਹਵੇਲੀ ਮਾਡਲ।
5/12

ਲੋਕਾਂ ਵਿਚ ਖਿੱਚ ਦਾ ਕੇਂਦਰ ਬਣੀ ਹੋਈ ਹਵੇਲੀ।
6/12

ਗੁਰਸੇਵਕ ਸਿੰਘ ਨੇ ਕਿਹਾ ਲੜਾਈ ਲੰਬੀ ਹੈ ਇਸ ਲਈ ਰਹਿਣ ਦੀ ਥਾਂ ਚੰਗੀ ਹੋਣੀ ਚਾਹੀਦੀ ਹੈ।
7/12

ਗੁਰਸੇਵਕ ਨੇ ਕਿਹਾ ਹਵੇਲੀ ਜ਼ਰੀਏ ਇਕ ਮਾਡਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।
8/12

ਮੋਦੀ ਨੇ ਗੁਜਰਾਤ ਮਾਡਲ ਦੇਸ਼ 'ਚ ਲਾਗੂ ਕੀਤਾ ਅਸੀਂ ਪੰਜਾਬ ਮਾਡਲ ਦੀ ਝਲਕ ਦਿਖਾਈ।
9/12

ਹਵੇਲੀ ਵਿਚ ਪਾਰਕ ਵੀ ਬਣਾਇਆ ਗਿਆ ਅਤੇ ਬੂਟੇ ਵੀ ਲਗਾਏ ਗਏ ਹਨ।
10/12

ਵੱਖਰੀ ਪਾਰਕਿੰਗ ਦਾ ਵੀ ਇੰਤਜ਼ਾਮ ਕੀਤਾ ਗਿਆ। ਹਵੇਲੀ 'ਚ 200 ਲੋਕ ਇਕ ਸਮੇਂ ਰਹਿ ਸਕਦੇ ਹਨ।
11/12

ਕਿਸਾਨਾਂ ਦਾ ਵਿਸਟਰ ਪੁਆਇੰਟ ਬਣਾਉਣਾ ਚਾਹੁੰਦੇ ਹਨ।
12/12

ਇਹ ਹਵੇਲੀ ਸਾਂਝੀਵਾਲਤਾ ਦਾ ਦਿੰਦੀ ਹੈ ਤੇ ਕੋਈ ਵੀ ਆਕੇ ਇਸ ਹਵੇਲੀ 'ਚ ਰਹਿ ਸਕਦਾ
Published at :
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅਪਰਾਧ
ਪੰਜਾਬ
ਪਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
