ਪੜਚੋਲ ਕਰੋ
(Source: ECI/ABP News)
Amritsar Weekend Lockdown: ਅੰਮ੍ਰਿਤਸਰ 'ਚ ਵੀਕਅੇੈਂਡ ਲੌਕਡਾਊਨ ਦਾ ਪੂਰਾ ਅਸਰ, ਥਾਂ-ਥਾਂ ਪੁਲਿਸ ਨੇ ਕੀਤੀ ਨਾਕੇਬੰਦੀ ਵੇਖੋ ਤਸਵੀਰਾਂ
![](https://feeds.abplive.com/onecms/images/uploaded-images/2021/05/01/1e3967d4efbe00890b9d065aa36e2c3c_original.jpeg?impolicy=abp_cdn&imwidth=720)
ASR_Weekend_Lockdown_(4)
1/6
![ਜਿੱਥੇ ਇੱਕ ਪਾਸੇ ਕੋਰੋਨਾਵਾਇਰਸ ਦੀ ਦੂਜੀ ਲਹਿਰ ਨੇ ਪੂਰੇ ਦੇਸ਼ 'ਚ ਕਹਿਰ ਮਚਾਇਆ ਹੋਇਆ ਹੈ ਅਜਿਹੀ ਸਥਿਤੀ 'ਚ ਸੂਬਾ ਸਰਕਾਰਾਂ ਨੇ ਇਸ ਦੀ ਚੇਨ ਤੋੜਣ ਲਈ ਵੀਕੈਂਡ ਲੌਕਡਾਊਨ ਲਾਉਣ ਦਾ ਫੈਸਲਾ ਕੀਤਾ ਹੋਇਆ ਹੈ।](https://feeds.abplive.com/onecms/images/uploaded-images/2021/05/01/1933005b2a019b3d713b834e6cb31090775e8.jpeg?impolicy=abp_cdn&imwidth=720)
ਜਿੱਥੇ ਇੱਕ ਪਾਸੇ ਕੋਰੋਨਾਵਾਇਰਸ ਦੀ ਦੂਜੀ ਲਹਿਰ ਨੇ ਪੂਰੇ ਦੇਸ਼ 'ਚ ਕਹਿਰ ਮਚਾਇਆ ਹੋਇਆ ਹੈ ਅਜਿਹੀ ਸਥਿਤੀ 'ਚ ਸੂਬਾ ਸਰਕਾਰਾਂ ਨੇ ਇਸ ਦੀ ਚੇਨ ਤੋੜਣ ਲਈ ਵੀਕੈਂਡ ਲੌਕਡਾਊਨ ਲਾਉਣ ਦਾ ਫੈਸਲਾ ਕੀਤਾ ਹੋਇਆ ਹੈ।
2/6
![ਪੰਜਾਬ ਸਰਕਾਰ ਨੇ ਕੋਰੋਨਾ ਕੇਸਾਂ ਦੇ ਵਾਧੇ ਨੂੰ ਵੇਖਦਿਆਂ ਸੂਬੇ 'ਚ ਨਾਇਟ ਕਰਫਿਊ ਦੇ ਨਾਲ-ਨਾਲ ਵੀਕੈਂਡ ਲੌਕਡਾਊਨ ਦਾ ਐਲਾਨ ਕੀਤਾ ਹੋਇਆ ਹੈ। ਇਸ ਦੇ ਮੱਦੇਨਜ਼ਰ ਜ਼ਿਲ੍ਹਾ ਅੰਮ੍ਰਿਤਸਰ ਤੋਂ ਲੌਕਡਾਊਨ ਦੀਆਂ ਤਸਵੀਰਾਂ ਸਾਹਮਣੇ ਆਇਆ ਹੈ।](https://feeds.abplive.com/onecms/images/uploaded-images/2021/05/01/542b40f6c115c61d26e039d567ab595c273d6.jpeg?impolicy=abp_cdn&imwidth=720)
ਪੰਜਾਬ ਸਰਕਾਰ ਨੇ ਕੋਰੋਨਾ ਕੇਸਾਂ ਦੇ ਵਾਧੇ ਨੂੰ ਵੇਖਦਿਆਂ ਸੂਬੇ 'ਚ ਨਾਇਟ ਕਰਫਿਊ ਦੇ ਨਾਲ-ਨਾਲ ਵੀਕੈਂਡ ਲੌਕਡਾਊਨ ਦਾ ਐਲਾਨ ਕੀਤਾ ਹੋਇਆ ਹੈ। ਇਸ ਦੇ ਮੱਦੇਨਜ਼ਰ ਜ਼ਿਲ੍ਹਾ ਅੰਮ੍ਰਿਤਸਰ ਤੋਂ ਲੌਕਡਾਊਨ ਦੀਆਂ ਤਸਵੀਰਾਂ ਸਾਹਮਣੇ ਆਇਆ ਹੈ।
3/6
![ਗੁਰੂ ਕੀ ਨਗਰੀ ਅੰਮ੍ਰਿਤਸਰ 'ਚ ਸਨਾਟਾ ਪਸਰਿਆ ਹੋਇਆ ਹੈ। ਸਾਰੇ ਬਾਜ਼ਾਰ ਬੰਦ ਨਜ਼ਰ ਆ ਰਹੇ ਹਨ।](https://feeds.abplive.com/onecms/images/uploaded-images/2021/05/01/a0ef4520fe11a1d30f291270ec84592022790.jpeg?impolicy=abp_cdn&imwidth=720)
ਗੁਰੂ ਕੀ ਨਗਰੀ ਅੰਮ੍ਰਿਤਸਰ 'ਚ ਸਨਾਟਾ ਪਸਰਿਆ ਹੋਇਆ ਹੈ। ਸਾਰੇ ਬਾਜ਼ਾਰ ਬੰਦ ਨਜ਼ਰ ਆ ਰਹੇ ਹਨ।
4/6
![ਇਸ ਦੇ ਨਾਲ ਹੀ ਪੁਲਿਸ ਨੇ ਵੀ ਪੂਰੀ ਚੌਕਸੀ ਵਰਤੀ ਹੋਈ ਹੈ ਜਿਸ ਤਹਿਤ ਥਾਂ-ਥਾਂ ਨਾਕੇਬੰਦੀ ਕੀਤੀ ਹੋਈ ਹੈ।](https://feeds.abplive.com/onecms/images/uploaded-images/2021/05/01/78612caacb7ad637c57b75b7cf12ab782bb5e.jpeg?impolicy=abp_cdn&imwidth=720)
ਇਸ ਦੇ ਨਾਲ ਹੀ ਪੁਲਿਸ ਨੇ ਵੀ ਪੂਰੀ ਚੌਕਸੀ ਵਰਤੀ ਹੋਈ ਹੈ ਜਿਸ ਤਹਿਤ ਥਾਂ-ਥਾਂ ਨਾਕੇਬੰਦੀ ਕੀਤੀ ਹੋਈ ਹੈ।
5/6
![ਇਸ ਦੌਰਾਨ ਸੜਕਾਂ 'ਤੇ ਸਨਾਟਾ ਨਜ਼ਰ ਆ ਰਿਹਾ ਹੈ। ਨਾਲ ਹੀ ਸਿਰਫ ਮੈਡੀਕਲ ਸਟੋਰ, ਦੁੱਧ, ਲੈਬ ਆਦੀ ਹੀ ਖੁਲ੍ਹਿਆਂ ਹਨ।](https://feeds.abplive.com/onecms/images/uploaded-images/2021/05/01/6f211059d3cef02a398284e2287dd472229f4.jpeg?impolicy=abp_cdn&imwidth=720)
ਇਸ ਦੌਰਾਨ ਸੜਕਾਂ 'ਤੇ ਸਨਾਟਾ ਨਜ਼ਰ ਆ ਰਿਹਾ ਹੈ। ਨਾਲ ਹੀ ਸਿਰਫ ਮੈਡੀਕਲ ਸਟੋਰ, ਦੁੱਧ, ਲੈਬ ਆਦੀ ਹੀ ਖੁਲ੍ਹਿਆਂ ਹਨ।
6/6
![ਅੰਮ੍ਰਿਤਸਰ 'ਚ ਵੀਕੈਂਡ ਲੌਕਡਾਊਨ ਦੌਰਾਨ ਪਸਰਿਆ ਸੰਨਾਟਾ।](https://feeds.abplive.com/onecms/images/uploaded-images/2021/05/01/1ea2072bc21eaf52d79f230f93b5947bd3a11.jpeg?impolicy=abp_cdn&imwidth=720)
ਅੰਮ੍ਰਿਤਸਰ 'ਚ ਵੀਕੈਂਡ ਲੌਕਡਾਊਨ ਦੌਰਾਨ ਪਸਰਿਆ ਸੰਨਾਟਾ।
Published at : 01 May 2021 01:42 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਆਈਪੀਐਲ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)