ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਮੁਕਤਸਰ ਦੀ ਧੀ ਕਮਲਪ੍ਰੀਤ ਨੇ ਬਣਾਈ ਓਲ਼ੰਪਿੰਕ ਵਿਚ ਥਾਂ, ਪਰਿਵਾਰ ਨੇ ਇੰਜ ਜਾਹਰ ਕੀਤੀ ਖੁਸ਼ੀ
![](https://feeds.abplive.com/onecms/images/uploaded-images/2021/03/23/d6815ac4fa6eeac54e9f99135b9844d0_original.jpg?impolicy=abp_cdn&imwidth=720)
Athlite_Kamalpreet_Kaur_(2)
1/5
![ਸ੍ਰੀ ਮੁਕਤਸਰ ਸਾਹਿਬ- ਕਮਲਪ੍ਰੀਤ ਨੇ ਪਟਿਆਲਾ ਵਿਖੇ ਹੋਈ ਫ਼ੈਡਰੇਸ਼ਨ ਕੱਪ ਨੈਸ਼ਨਲ ਅਥਲੈਟਿਕਸ ਵਿਚ ਡਿਸਕਸ ਥਰੋ ਮੁਕਾਬਲੇ ਵਿਚ ਟਾਪ ਕਰਨ ਦੇ ਬਾਅਦ ਟੋਕੀਓ ਉਲੰਪਿਕ ਗੇਮਾਂ ਕੁਆਲੀਫਾਈ ਕਰ ਲਿਆ ਹੈ। ਭਾਰਤ ਵਲੋਂ ਖੇਡਣ ਲਈ ਸਿਲੈਕਸ਼ਨ ਹੋਣ ਦੇ ਪਿੰਡ ਵਾਸੀਆਂ ਅਤੇ ਉਸਦੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਹੈ। ਇਸ ਕਰਕੇ ਕਮਲਪ੍ਰੀਤ ਕੌਰ ਦੇ ਪਿੰਡਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ।](https://feeds.abplive.com/onecms/images/uploaded-images/2021/03/23/668756730718fdd88dbbb45658cac77a32a17.jpg?impolicy=abp_cdn&imwidth=720)
ਸ੍ਰੀ ਮੁਕਤਸਰ ਸਾਹਿਬ- ਕਮਲਪ੍ਰੀਤ ਨੇ ਪਟਿਆਲਾ ਵਿਖੇ ਹੋਈ ਫ਼ੈਡਰੇਸ਼ਨ ਕੱਪ ਨੈਸ਼ਨਲ ਅਥਲੈਟਿਕਸ ਵਿਚ ਡਿਸਕਸ ਥਰੋ ਮੁਕਾਬਲੇ ਵਿਚ ਟਾਪ ਕਰਨ ਦੇ ਬਾਅਦ ਟੋਕੀਓ ਉਲੰਪਿਕ ਗੇਮਾਂ ਕੁਆਲੀਫਾਈ ਕਰ ਲਿਆ ਹੈ। ਭਾਰਤ ਵਲੋਂ ਖੇਡਣ ਲਈ ਸਿਲੈਕਸ਼ਨ ਹੋਣ ਦੇ ਪਿੰਡ ਵਾਸੀਆਂ ਅਤੇ ਉਸਦੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਹੈ। ਇਸ ਕਰਕੇ ਕਮਲਪ੍ਰੀਤ ਕੌਰ ਦੇ ਪਿੰਡਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ।
2/5
![ਜ਼ਿਲ੍ਹਾ ਮੁਕਤਸਰ ਦੇ ਪਿੰਡ ਕਬਰਵਾਲਾ ਵਿਚ ਕਿਸਾਨ ਕੁਲਦੀਪ ਸਿੰਘ ਦੀ ਬੇਟੀ ਕਮਲਪ੍ਰੀਤ ਕੌਰ ਨੂੰ ਭਾਰਤ ਵਲੋਂ ਉਲੰਪਿਕ ਖੇਡਾਂ 'ਚ ਹਿੱਸਾ ਲੈਣ ਦਾ ਮੌਕਾ ਮਿਲਿਆ ਹੈ। ਜਿਸ ਨਾਲ ਪੂਰੇ ਪਿੰਡ ਵਿਚ ਖੁਸ਼ੀ ਦੀ ਲਹਿਰ ਹੈ। ਕਮਲਪ੍ਰੀਰ ਕੌਰ ਨੇ ਬਾਦਲ ਸਪੋਰਟ ਸੈਂਟਰ ਚੋਂ ਅਥਲੈਟਿਕਸ ਦੀ ਟ੍ਰੇਨਿਗ ਲੈ ਕੇ ਡਿਸਕਸ ਥਰੋਂ ਵਿਚ 65 ਮੀਟਰ ਦਾ ਰਿਕਾਰਡ ਕਾਇਮ ਕਰਕੇ ਉਲੰਪਿਕ ਖੇਡਾਂ ਲਈ ਕੁਆਲੀਫਾਈ ਕੀਤਾ ਹੈ।](https://feeds.abplive.com/onecms/images/uploaded-images/2021/03/23/c4fe1dd64bebf5cc273492690d4c542390a1d.jpg?impolicy=abp_cdn&imwidth=720)
ਜ਼ਿਲ੍ਹਾ ਮੁਕਤਸਰ ਦੇ ਪਿੰਡ ਕਬਰਵਾਲਾ ਵਿਚ ਕਿਸਾਨ ਕੁਲਦੀਪ ਸਿੰਘ ਦੀ ਬੇਟੀ ਕਮਲਪ੍ਰੀਤ ਕੌਰ ਨੂੰ ਭਾਰਤ ਵਲੋਂ ਉਲੰਪਿਕ ਖੇਡਾਂ 'ਚ ਹਿੱਸਾ ਲੈਣ ਦਾ ਮੌਕਾ ਮਿਲਿਆ ਹੈ। ਜਿਸ ਨਾਲ ਪੂਰੇ ਪਿੰਡ ਵਿਚ ਖੁਸ਼ੀ ਦੀ ਲਹਿਰ ਹੈ। ਕਮਲਪ੍ਰੀਰ ਕੌਰ ਨੇ ਬਾਦਲ ਸਪੋਰਟ ਸੈਂਟਰ ਚੋਂ ਅਥਲੈਟਿਕਸ ਦੀ ਟ੍ਰੇਨਿਗ ਲੈ ਕੇ ਡਿਸਕਸ ਥਰੋਂ ਵਿਚ 65 ਮੀਟਰ ਦਾ ਰਿਕਾਰਡ ਕਾਇਮ ਕਰਕੇ ਉਲੰਪਿਕ ਖੇਡਾਂ ਲਈ ਕੁਆਲੀਫਾਈ ਕੀਤਾ ਹੈ।
3/5
![ਕਮਲਪ੍ਰੀਰ ਕੌਰ ਦੀ ਕੋਚ ਰਾਖੀ ਤਿਆਗੀ ਨੇ ਖੁਸ਼ੀ ਪ੍ਰਗਟ ਕਰਦੇ ਕਿਹਾ ਕਿ ਕਮਲਪ੍ਰੀਤ ਨੇ ਬਾਦਲ ਸਪੋਰਟਸ ਸੈਂਟਰ ਤੋਂ ਟ੍ਰੇਨਿਗ ਲਈ ਹੈ ਅਤੇ ਹੁਣ ਉਸ ਨੇ ਨੈਸ਼ਨਲ ਚੋਂ ਟਾਪ ਕੀਤਾ ਹੈ। ਜਿਸ ਕਰਕੇ ਕਮਲ ਦੀ ਟੋਕੀਓ ਵਿਚ ਹੋਣ ਜਾ ਰਹੀਆਂ ਉਲੰਪਿਕ ਖੇਡਾ ਵਿਚ ਭਾਰਤ ਵਲੋਂ ਖੇਡਣ ਦੀ ਸਿਲੈਕਸ਼ਨ ਹੋਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕੇ ਕਮਲਪ੍ਰੀਤ ਕੌਰ ਉਥੋਂ ਵੀ ਜਿੱਤ ਹਾਸਲ ਕਰਕੇ ਪੰਜਾਬ ਦੇ ਨਾਲ-ਨਾਲ ਭਾਰਤ ਦਾ ਨਾਂ ਵੀ ਰੋਸ਼ਨ ਕਰੇਗੀ।](https://feeds.abplive.com/onecms/images/uploaded-images/2021/03/23/8caf2e0fb8fc654c7c4197a99c7909c501d67.jpg?impolicy=abp_cdn&imwidth=720)
ਕਮਲਪ੍ਰੀਰ ਕੌਰ ਦੀ ਕੋਚ ਰਾਖੀ ਤਿਆਗੀ ਨੇ ਖੁਸ਼ੀ ਪ੍ਰਗਟ ਕਰਦੇ ਕਿਹਾ ਕਿ ਕਮਲਪ੍ਰੀਤ ਨੇ ਬਾਦਲ ਸਪੋਰਟਸ ਸੈਂਟਰ ਤੋਂ ਟ੍ਰੇਨਿਗ ਲਈ ਹੈ ਅਤੇ ਹੁਣ ਉਸ ਨੇ ਨੈਸ਼ਨਲ ਚੋਂ ਟਾਪ ਕੀਤਾ ਹੈ। ਜਿਸ ਕਰਕੇ ਕਮਲ ਦੀ ਟੋਕੀਓ ਵਿਚ ਹੋਣ ਜਾ ਰਹੀਆਂ ਉਲੰਪਿਕ ਖੇਡਾ ਵਿਚ ਭਾਰਤ ਵਲੋਂ ਖੇਡਣ ਦੀ ਸਿਲੈਕਸ਼ਨ ਹੋਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕੇ ਕਮਲਪ੍ਰੀਤ ਕੌਰ ਉਥੋਂ ਵੀ ਜਿੱਤ ਹਾਸਲ ਕਰਕੇ ਪੰਜਾਬ ਦੇ ਨਾਲ-ਨਾਲ ਭਾਰਤ ਦਾ ਨਾਂ ਵੀ ਰੋਸ਼ਨ ਕਰੇਗੀ।
4/5
![ਖਿਡਾਰਨ ਕਮਲਪ੍ਰੀਤ ਕੌਰ ਨੇ ਪਰਿਵਾਰ ਨਾਲ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਉਸ ਨੂੰ ਪਹਿਲਾਂ ਤੋਂ ਹੀ ਖੇਡਾਂ ਵੱਲ ਰੁਚੀ ਸੀ ਅਤੇ ਮਾਤਾ ਪਿਤਾ ਨੇ ਉਸ ਦਾ ਪੂਰਾ ਸਾਥ ਦਿੱਤਾ ਜਿਸ ਕਰਕੇ ਉਸ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਹੈ। ਕਮਲ ਨੇ ਅੱਗੇ ਕਿਹਾ ਕਿ ਮੇਰੀ ਉਲੰਪਿਕ ਗੇਮਾਂ ਲਈ ਸਿਲੈਕਸ਼ਨ ਹੋਈ ਹੈ ਮੈ ਪੁਰੀ ਮਿਹਨਤ ਕੁਰਕੇ ਉਲੰਪਿਕ ਚੋਂ ਜਿੱਤ ਹਾਸਲ ਕਰਕੇ ਆਪਣੇ ਮਾਤਾ-ਪਿਤਾ ਦੇ ਨਾਲ-ਨਾਲ ਦੇਸ਼ ਨਾਂ ਰੋਸ਼ਨ ਕਰਾਂਗੀ।](https://feeds.abplive.com/onecms/images/uploaded-images/2021/03/23/52a93d1426624ffd741e90ea6b5f4c67a128f.jpg?impolicy=abp_cdn&imwidth=720)
ਖਿਡਾਰਨ ਕਮਲਪ੍ਰੀਤ ਕੌਰ ਨੇ ਪਰਿਵਾਰ ਨਾਲ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਉਸ ਨੂੰ ਪਹਿਲਾਂ ਤੋਂ ਹੀ ਖੇਡਾਂ ਵੱਲ ਰੁਚੀ ਸੀ ਅਤੇ ਮਾਤਾ ਪਿਤਾ ਨੇ ਉਸ ਦਾ ਪੂਰਾ ਸਾਥ ਦਿੱਤਾ ਜਿਸ ਕਰਕੇ ਉਸ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਹੈ। ਕਮਲ ਨੇ ਅੱਗੇ ਕਿਹਾ ਕਿ ਮੇਰੀ ਉਲੰਪਿਕ ਗੇਮਾਂ ਲਈ ਸਿਲੈਕਸ਼ਨ ਹੋਈ ਹੈ ਮੈ ਪੁਰੀ ਮਿਹਨਤ ਕੁਰਕੇ ਉਲੰਪਿਕ ਚੋਂ ਜਿੱਤ ਹਾਸਲ ਕਰਕੇ ਆਪਣੇ ਮਾਤਾ-ਪਿਤਾ ਦੇ ਨਾਲ-ਨਾਲ ਦੇਸ਼ ਨਾਂ ਰੋਸ਼ਨ ਕਰਾਂਗੀ।
5/5
![ਕਮਲਪ੍ਰੀਰ ਕੌਰ ਨੇ ਬਾਦਲ ਸਪੋਰਟ ਸੈਂਟਰ ਚੋਂ ਅਥਲੈਟਿਕਸ ਦੀ ਟ੍ਰੇਨਿਗ ਲੈ ਕੇ ਡਿਸਕਸ ਥਰੋਂ ਵਿਚ 65 ਮੀਟਰ ਦਾ ਰਿਕਾਰਡ ਕਾਇਮ ਕਰਕੇ ਉਲੰਪਿਕ ਖੇਡਾਂ ਲਈ ਕੁਆਲੀਫਾਈ ਕੀਤਾ ਹੈ।](https://feeds.abplive.com/onecms/images/uploaded-images/2021/03/23/e44c1de23904de6bdde25104c1caa921bfc8b.jpg?impolicy=abp_cdn&imwidth=720)
ਕਮਲਪ੍ਰੀਰ ਕੌਰ ਨੇ ਬਾਦਲ ਸਪੋਰਟ ਸੈਂਟਰ ਚੋਂ ਅਥਲੈਟਿਕਸ ਦੀ ਟ੍ਰੇਨਿਗ ਲੈ ਕੇ ਡਿਸਕਸ ਥਰੋਂ ਵਿਚ 65 ਮੀਟਰ ਦਾ ਰਿਕਾਰਡ ਕਾਇਮ ਕਰਕੇ ਉਲੰਪਿਕ ਖੇਡਾਂ ਲਈ ਕੁਆਲੀਫਾਈ ਕੀਤਾ ਹੈ।
Published at : 23 Mar 2021 05:25 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਲੁਧਿਆਣਾ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)