ਪੜਚੋਲ ਕਰੋ
ਬੇਅਦਬੀਆਂ ਰੋਕਣ ਲਈ ਕੜਕਦੀ ਸਰਦੀ 'ਚ ਪਿੰਡ-ਪਿੰਡ ਜਾ ਰਿਹਾ ਗੁਰਲਾਲ ਸਿੰਘ
ਸਿੱਖ ਨੌਜਵਾਨ ਗੁਰਲਾਲ ਸਿੰਘ
1/4

ਕੜਕਦੀ ਸਰਦੀ ਵਿੱਚ ਸਿੱਖ ਨੌਜਵਾਨ ਪੂਰੇ ਪੰਜਾਬ ਵਿੱਚ ਨੰਗੇ ਪੈਰ ਲੋਕਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਬਾਰੇ ਜਾਗਰੂਕ ਕਰ ਰਿਹਾ ਹੈ।
2/4

ਇਸ ਨੌਜਵਾਨ ਦਾ ਨਾਂ ਗੁਰਲਾਲ ਸਿੰਘ ਹੈ ਜੋ ਫਿਰੋਜ਼ਪੁਰ ਨੇੜਲੇ ਪਿੰਡ ਦਾ ਰਹਿਣ ਵਾਲਾ ਹੈ। ਗੁਰਲਾਲ ਸਿੰਘ ਲੋਕਾਂ ਨੂੰ ਗੁਰਦੁਆਰਿਆਂ ਵਿੱਚ ਇਕੱਠੇ ਹੋ ਕੇ ਪਹਿਰੇ ਲਾਉਣ ਲਈ ਪ੍ਰੇਰਿਤ ਕਰ ਰਿਹਾ ਹੈ।
Published at : 20 Jan 2022 11:29 AM (IST)
ਹੋਰ ਵੇਖੋ





















