ਪੜਚੋਲ ਕਰੋ
ਖਾਲਸਾ ਕਾਲਜ 'ਚ ਤੀਜ ਦੇ ਤਿਉਹਾਰ ਦੀਆਂ ਰੌਣਕਾਂ, ਦੇਖੋ ਤਸਵੀਰਾਂ
1/5

ਤੀਜ ਦਾ ਤਿਉਹਾਰ ਸਾਉਣ ਮਹੀਨੇ ਆਉਂਦਾ ਹੈ।
2/5

ਇਸ ਤਿਉਹਾਰ ਮੌਕੇ ਕੁੜੀਆਂ, ਔਰਤਾਂ ਇਕੱਠੀਆਂ ਹੋਕੇ ਗਿੱਧਾ ਪਾਉਂਦੀਆਂ, ਪੀਘਾਂ ਝੂਟਦੀਆਂ ਹਨ।
3/5

ਸਾਉਣ ਮਹੀਨੇ ਮੀਂਹ ਪੈਣ ਤੇ ਠੰਡੀਆਂ ਹਵਾਵਾਂ ਨਾਲ ਮੌਸਮ ਵੀ ਸੁਹਾਵਣਾ ਹੋ ਜਾਂਦਾ ਹੈ।
4/5

ਅਜਿਹੇ 'ਚ ਸੱਜ ਧਜ ਕੇ ਆਈਆਂ ਮੁਟਿਆਰਾਂ ਇਸ ਤਿਉਹਾਰ ਨੂੰ ਬੁਹਤ ਹੀ ਚਾਅ ਤੇ ਖੇੜੇ ਨਾਲ ਮਨਾਉਂਦੀਆਂ ਹਨ।
5/5

ਬੇਸ਼ੱਕ ਇਸ ਤਿਉਹਾਰ ਦਾ ਰੂਪ ਉਹ ਤਾਂ ਨਹੀਂ ਰਹਿ ਗਿਆ ਜੋ ਪੁਰਤਨ ਵੇਲੇ ਹੋਇਆ ਕਰਦਾ ਸੀ ਪਰ ਫਿਰ ਵੀ ਔਰਤਾਂ ਦਾ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਔਰਤਾਂ ਲਈ ਇਹ ਤਿਉਹਾਰ ਅੱਜ ਵੀ ਮਾਇਨੇ ਰੱਖਦਾ ਹੈ।
Published at : 29 Jul 2021 12:00 PM (IST)
ਹੋਰ ਵੇਖੋ
Advertisement
Advertisement






















