ਪੜਚੋਲ ਕਰੋ

ਸੰਗਰੂਰ ਦੇ ਇਸ ਪਿੰਡ ਨੂੰ ਆਜ਼ਾਦੀ ਦੇ ਇੰਨੇ ਸਾਲਾ ਬਾਅਦ ਵੀ ਸ਼ਹਿਰ ਤੱਕ ਜਾਣ ਲਈ ਨਹੀਂ ਹੈ ਕੋਈ ਬਸ ਸਰਵਿਸ

village_of_Sangrur_640

1/10
ਸੰਗਰੂਰ: ਦੇਸ਼ ਨੂੰ ਆਜ਼ਾਦ ਹੋਏ 75 ਸਾਲ ਹੋ ਚੁੱਕੇ ਹਨ ਦੇਸ਼ ਤਰੱਕੀ ਦੇ ਵੱਲ ਵੱਧ ਰਿਹਾ ਹੈ ਪਰ ਇਸ ਦੇ ਉਲਟ ਅਸੀਂ ਤੁਹਾਨੂੰ ਪੰਜਾਬ ਦੇ ਸੰਗਰੂਰ ਦਾ ਇੱਕ ਅਜਿਹਾ ਪਿੰਡ ਵਿਖਾਉਣ ਜਾ ਰਹੇ ਹਨ ਜਿਸ ਵਿੱਚ ਹੁਣ ਤੱਕ ਕੋਈ ਬਸ ਸਰਵਿਸ ਨਹੀਂ ਹੈ।

2/10
ਪਰ ਇਸ ਦੇ ਨਾਲ ਹੀ ਦੱਸ ਦਈਏ ਕਿ ਇੱਥੇਂ ਇੱਕ ਰੇਲਵੇ ਸਟੇਸ਼ਨ ਜ਼ਰੂਰ ਹੈ ਪਰ ਉੱਥੇ ਕੋਈ ਗੱਡੀ ਨਹੀਂ ਰੁਕਦੀ। ਆਓ ਹੁਣ ਤੁਹਾਨੂੰ ਇਸ ਖਾਸ ਰਿਪੋਰਟ 'ਚ ਇਸ ਪਿੰਡਬਾਰੇ ਸਾਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ।

3/10
ਸਭ ਤੋਂ ਪਹਿਲਾਂ ਦੱਸ ਦਈਏ ਕਿ ਇਹ ਵਿਧਾਨਸਭਾ ਹਲਕਾ ਸੁਨਾਮ ਦਾ ਪਿੰਡ ਭਰੂਰ ਹੈ। ਜਿੱਥੇ ਰੇਲਵੇ ਦਾ ਇੱਕ ਬੋਰਡ ਲਗਾ ਹੈ ਜਿਸ 'ਤੇ ਪਿੰਡ ਦਾ ਨਾਂਅ ਲਿਖਿਆ ਹੋਇਆ ਹੈ।

4/10
ਹੁਣ ਇਸ ਤੋਂ ਸਾਫ਼ ਹੈ ਕਿ ਰੇਲਵੇ ਸਟੇਸ਼ਨ ਵੀ ਹੋਵੇਗਾ ਪਰ ਰੇਲਵੇ ਸਟੇਸ਼ਨ 'ਤੇ ਵੱਡਾ-ਵੱਡਾ ਘਾਹ ਉੱਗਿਆ ਹੋਇਆ ਹੈ ਜੋ ਇਸ਼ਾਰਾ ਦਿੰਦਾ ਹੈ ਕਿ ਇੱਥੇ ਨਾਹ ਤਾਂ ਕੋਈ ਪੈਸੇਂਜਰ ਆਇਆ ਹੋਵੇਗਾ ਅਤੇ ਨਾਹ ਹੀ ਟ੍ਰੇਨ ਰੁਕੀ ਹੋਵੇਗੀ। ਅਤੇ ਟਿਕਟ ਖਿਡ਼ਕੀ ਵੀ ਬੰਦ ਹੈ।

5/10
image ਹੁਣ ਇਸ ਤੋਂ ਸਾਫ਼ ਹੈ ਕਿ ਰੇਲਵੇ ਸਟੇਸ਼ਨ ਵੀ ਹੋਵੇਗਾ ਪਰ ਰੇਲਵੇ ਸਟੇਸ਼ਨ 'ਤੇ ਵੱਡਾ-ਵੱਡਾ ਘਾਹ ਉੱਗਿਆ ਹੋਇਆ ਹੈ ਜੋ ਇਸ਼ਾਰਾ ਦਿੰਦਾ ਹੈ ਕਿ ਇੱਥੇ ਨਾਹ ਤਾਂ ਕੋਈ ਪੈਸੇਂਜਰ ਆਇਆ ਹੋਵੇਗਾ ਅਤੇ ਨਾਹ ਹੀ ਟ੍ਰੇਨ ਰੁਕੀ ਹੋਵੇਗੀ। ਅਤੇ ਟਿਕਟ ਖਿਡ਼ਕੀ ਵੀ ਬੰਦ ਹੈ।5

6/10
ਇੱਕ ਦੂਜਾ ਸਾਧਨ ਪਿੰਡ ਨੂੰ ਸ਼ਹਿਰ ਦੇ ਨਾਲ ਜੋੜਨ ਦਾ ਉਹ ਹੁੰਦਾ ਹੈ ਬਸ ਸਰਵਿਸ। ਉਹ ਤਾਂ ਇਸ ਪਿੰਡ ਵਿੱਚ 75 ਸਾਲਾਂ ਤੋਂ ਹੈ ਹੀ ਨਹੀਂ,,, ਅਤੇ ਨਾ ਹੀ ਕਿਸੇ ਨੇਤਾ ਨੇ ਸੋਚਿਆ।

7/10
ਇਸ ਬਾਰੇ ਜਦੋਂ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਰ ਵਾਰ ਅਸੀਂ ਮੰਗ ਰੱਖਦੇ ਹਾਂ ਪਰ ਇਹ ਸਭ ਹੁਣ ਸਭ ਦੇ ਸਾਹਮਣੇ ਹੈ। ਇਸ ਇਲਾਕੇ ‘ਚ ਕਈ ਦਿੱਗਜ ਨੇਤਾ ਰਹੇ ਹਨ, ਸਾਰੀਆਂ ਸਰਕਾਰਾਂ ਦੇ ਸੁਖਦੇਵ ਸਿੰਘ ਢੀਂਡਸਾ, ਪਰਮਿੰਦਰ ਸਿੰਘ ਢੀਂਡਸਾ, ਅਮਨ ਅਰੋੜਾ ਸੰਗਰੂਰ ਵਿੱਚ ਹੈ। ਇੱਥੋ ਤੱਕ ਕਿ ਭਗਵੰਤ ਮਾਨ,  ਵਿਜੇਇੰਦਰ ਸਿੰਗਲਾ, ਸੁਖਦੇਵ ਸਿੰਘ ਢੀਂਡਸਾ ਵੀ ਇੱਥੋ ਹੀ ਹਨ।

8/10
ਪਰ ਸ਼ਾਇਦ ਕਿਸੇ ਨੂੰ ਇਹ ਪਿੰਡ ਦਿਖ ਹੀ ਨਹੀਂ ਰਿਹਾ ਅਤੇ ਲੋਕਾਂ ਨੇ ਕਿਹਾ ਕਿ ਸਾਨੂੰ ਦੱਸਿਆ ਗਿਆ ਕਿ ਜੇਕਰ ਤੁਹਾਡੇ ਪਿੰਡ ਵਿੱਚ ਬਸ ਸਰਵਿਸ ਸ਼ੁਰੂ ਹੋ ਗਈ ਤਾਂ ਟ੍ਰੇਨ ਸਰਵਿਸ ਬੰਦ ਹੋ ਜਾਵੇਗੀ ਕਿਉਂਕਿ ਰੇਲਵੇ ਨੂੰ ਘਾਟਾ ਪਵੇਗਾ। ਪਰ ਲੋਕ ਬੋਲੇ ਕਿ ਦੋ ਸਾਲ ਤੋਂ ਤਾਂ ਟ੍ਰੇਨ ਵੀ ਬੰਦ ਹੈ।

9/10
ਪਿੰਡ ਦੇ ਲੋਕਾਂ ਮੁਤਾਬਕ ਅਮੀਰ ਲੋਕ ਤਾਂ ਆਪਣੇ ਸਾਧਨਾਂ 'ਤੇ ਮੋਟਰਸਾਇਕਿਲ ਅਤੇ ਕਾਰ 'ਤੇ ਚਲਾ ਜਾਂਦਾ ਹੈ ਜੋ ਗਰੀਬ ਹੈ ਉਹ ਫਿਰ ਪੈਦਲ ਹੀ ਜਾਂਦਾ ਹੈ। ਪਿੰਡ ਵਿੱਚ ਅਠਵੀਂ ਜਮਾਤ ਦੇ ਤੱਕ ਸਕੂਲ ਹੈ ਅਤੇ ਉਸਦੇ ਬਾਅਦ ਦੂੱਜੇ ਪਿੰਡ ਵਿੱਚ ਸਕੂਲ ਪੜ੍ਹਣ ਲਈ ਸਾਡੇ ਬੱਚੇ ਪੈਦਲ ਜਾਂਦੇ ਹਨ।

10/10
ਏਬੀਪੀ ਸਾਂਝਾ ਨੇ ਇਸ ਪਿੰਡ ਦੀ ਤਸਵੀਰ ਦਿਖਾ ਕੇ ਫਰਜ ਨਿਭਾਇਆ, ਹੁਣ ਵੇਖਣਾ ਹੈ 10 ਮਾਰਚ ਨੂੰ ਨਵੀਂ ਸਰਕਾਰ ਬਣਦੀ ਹੈ ਤਾਂ ਉਹ ਇਸ ਪਿੰਡ ਦੇ ਲੋਕਾਂ ਨੂੰ ਸ਼ਹਿਰਾਂ ਨਾਲ ਜੋੜਨ ਲਈ ਬਸ ਸਰਵਿਸ ਦੇ ਨਾਲ ਹੋਰ ਕੀ ਸਹੂਲਤ ਦੇ ਪਾਉਂਦੀ ਹੈ। ਜਾਂ ਫਿਰ ਇੱਕ ਵਾਰ ਫਿਰ ਤੋਂ ਇਸ ਪਿੰਡ ਦੇ ਲੋਕਾਂ ਦੇ ਪੰਜ ਸਾਲ ਇਸੇ ਤਰ੍ਹਾਂ ਨਿਕਲ ਜਾਣਗੇ।

ਹੋਰ ਜਾਣੋ ਪੰਜਾਬ

View More
Advertisement
Advertisement
Advertisement

ਟਾਪ ਹੈਡਲਾਈਨ

ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ

Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ

Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
Advertisement
ABP Premium

ਵੀਡੀਓਜ਼

ਦਿਲਜੀਤ ਦੋਸਾਂਝ ਦਾ ਲੁਧਿਆਣਾ 'ਚ ਗ੍ਰੈਂਡ ਸ਼ੋਅ , ਪੰਜਾਬੀ ਘਰ ਆ ਗਏ ਓਏਦੋਸਾਂਝਾਵਾਲੇ ਵਾਲੇ ਦਾ ਇੱਕ ਹੋਰ ਟੈਲੇੰਟ , ਬੱਲੇ ਓਏ ਦਿਲਜੀਤ ਹੈ ਪੱਕਾ ਪੰਜਾਬੀਛੋਟੇ ਸਾਹਿਬਜ਼ਾਦਿਆਂ ਲਈ ਦਿਲਜੀਤ ਦੇ ਬੋਲ , ਦਿਲ ਛੂਹ ਜਾਏਗੀ ਦੋਸਾਂਝਾਵਾਲੇ ਦੀ ਗਾਇਕੀਦਿਲਜੀਤ ਨੇ ਕੀਤਾ ਲੁਧਿਆਣਾ ਸ਼ੋਅ ਦਾ ਐਲਾਨ ,  ਮਿੰਟਾ 'ਚ ਹੀ ਵੇਖੋ ਆਖ਼ਰ ਕੀ ਹੋ ਗਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ

ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ

Punjab News: ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...

Embed widget