ਪੜਚੋਲ ਕਰੋ
ਨਵਜੋਤ ਸਿੱਧੂ ਦੇ ਘਰ ਦੇ ਬਾਹਰ ਚੱਲ ਰਹੇ ਨੇ ਦੋ ਰੋਸ ਪ੍ਰਦਰਸ਼ਨ
Protest_outside_Navjot_SIdhu_House_(6)
1/8

ਨਵਜੋਤ ਸਿੱਧੂ ਦੇ ਘਰ ਦੇ ਬਾਹਰ ਇੱਕ ਧਰਨਾ ਸਮੂਹ ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕ ਸਿੱਖਿਆ ਵਿਭਾਗ 'ਚ ਰੈਗੂਲਰ ਕਰਨ ਦੀ ਮੰਗ ਬਾਬਤ ਅੱਤ ਦੀ ਗਰਮੀ 'ਚ ਪ੍ਰਦਰਸ਼ਨ ਕਰ ਰਹੇ ਹਨ।
2/8

ਦੂਜਾ ਧਰਨਾ ਮੁਲਾਜਮ ਜਥੇਬੰਦੀਆ ਵੱਲੋ ਪੁਰਾਣੀ ਪੈਨਸ਼ਨ ਬਹਾਲੀ ਲਈ ਦਿੱਤਾ ਜਾ ਰਿਹਾ ਹੈ।
Published at : 14 Aug 2021 12:44 PM (IST)
ਹੋਰ ਵੇਖੋ





















