ਪੜਚੋਲ ਕਰੋ
ਬਿਪਰਜੋਏ ਨਾਲ ਮਾਰੂਥਲ ਵਿੱਚ ਹੜ੍ਹ! ਰਾਜਸਥਾਨ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਭਾਰੀ ਮੀਂਹ, ਦੇਖੋ ਤਸਵੀਰਾਂ
Cyclone Biparjoy : ਬਿਪਰਜੋਏ ਤੂਫਾਨ ਦਾ ਅਸਰ ਰਾਜਸਥਾਨ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਤੂਫਾਨ ਕਾਰਨ ਪੱਛਮੀ ਰਾਜਸਥਾਨ ਦੇ ਜ਼ਿਲਿਆਂ 'ਚ ਭਾਰੀ ਬਾਰਸ਼ ਜਾਰੀ ਹੈ। ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ ਹੈ।
ਬਿਪਰਜੋਏ ਨਾਲ ਮਾਰੂਥਲ ਵਿੱਚ ਹੜ੍ਹ! ਰਾਜਸਥਾਨ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਭਾਰੀ ਮੀਂਹ, ਦੇਖੋ ਤਸਵੀਰਾਂ
1/5

ਬਿਪਰਜੋਏ ਤੂਫ਼ਾਨ ਕਾਰਨ ਰਾਜਸਥਾਨ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਜਾਰੀ ਹੈ। ਸੂਬੇ ਦੇ ਸੰਚੌਰ, ਜਲੌਰ ਅਤੇ ਬਾੜਮੇਰ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਕਲੋਨੀਆਂ ਵਿੱਚ ਪਾਣੀ ਦਾਖਲ ਹੋ ਗਿਆ ਹੈ।
2/5

ਬਾੜਮੇਰ ਵਿੱਚ ਸੜਕਾਂ ਨਦੀਆਂ ਬਣ ਗਈਆਂ ਹਨ। ਮੀਂਹ ਦਾ ਪਾਣੀ ਲੋਕਾਂ ਦੇ ਘਰਾਂ, ਦੁਕਾਨਾਂ ਅਤੇ ਬਾਜ਼ਾਰਾਂ ਵਿੱਚ ਦਾਖਲ ਹੋ ਗਿਆ ਹੈ। ਝੱਖੜ ਕਾਰਨ ਕਈ ਬਿਜਲੀ ਦੇ ਖੰਭੇ ਡਿੱਗ ਗਏ ਹਨ, ਜਿਸ ਕਾਰਨ ਪਿੰਡਾਂ ਵਿੱਚ ਬਿਜਲੀ ਗੁੱਲ ਹੈ।
Published at : 18 Jun 2023 03:53 PM (IST)
ਹੋਰ ਵੇਖੋ





















