ਪੜਚੋਲ ਕਰੋ
ਕੋਰੋਨਾ ਸੰਕਟ 'ਚ ਸਿੱਖ ਸੰਸਥਾਵਾਂ ਵੱਲੋਂ ਹਿਮਾਚਲ 'ਚ ਮਿਸਾਲ ਕਾਇਮ, ਲੋਕਾਂ ਦੀ ਮਦਦ 'ਚ ਜੁਟੇ ਸਰਦਾਰ
ਸਿੱਖ ਸੰਸਥਾਵਾਂ
1/9

ਸ਼ਿਮਲਾ ਵਿੱਚ ਦੋ ਸਿੱਖ ਸੰਸਥਾਵਾਂ ਕੋਵਿਡ ਵਿੱਚ ਫਸੇ ਲੋਕਾਂ ਦੀ ਮਦਦ ਲਈ ਕੰਮ ਕਰ ਰਹੀਆਂ ਹਨ। ਦੋਵੇਂ ਸੂਬੇ ਦੇ ਸਭ ਤੋਂ ਵੱਡੇ ਹਸਪਤਾਲ ਆਈਜੀਐਮਸੀ ਵਿਖੇ ਲੰਗਰ ਸੇਵਾ ਚਲਾ ਰਹੇ ਹਨ ਜਿਸ 'ਚ ਹਰ ਆਉਣ ਵਾਲੇ ਨੂੰ ਲੰਗਰ ਖੁਆਇਆ ਜਾਂਦਾ ਹੈ।
2/9

ਕੋਵਿਡ ਮਰੀਜ਼ਾਂ ਨੂੰ ਵੀ ਉਹ ਭੋਜਨ ਖਵਾ ਰਹੇ ਹਨ। ਸਿਰਫ ਇਹ ਹੀ ਨਹੀਂ, ਉਹ ਲੋਕ ਜੋ ਆਪਣੇ ਘਰਾਂ 'ਚ ਪੌਜ਼ੇਟਿਵ ਹੋਣ ਕਰਕੇ ਆਈਸੋਲੇਸ਼ਨ 'ਚ ਹਨ, ਉਨ੍ਹਾਂ ਨੂੰ ਵੀ ਦੋ ਟਾਈਮ ਦਾ ਭੋਜਨ ਮਿਲ ਰਿਹਾ ਹੈ।
Published at : 19 May 2021 09:58 AM (IST)
ਹੋਰ ਵੇਖੋ





















