ਪੜਚੋਲ ਕਰੋ
Chandra Grahan 2021: ਤਸਵੀਰਾਂ 'ਚ ਦੇਖੋ ਦੁਨੀਆਂ ਭਰ 'ਚ ਲੱਗੇ ਚੰਨ ਗ੍ਰਹਿਣ ਦਾ ਖੂਬਸੂਰਤ ਨਜ਼ਾਰਾ
1/5

ਆਸਟਰੇਲੀਆ ਦੇ ਸਿਡਨੀ ਸ਼ਹਿਰ 'ਚ ਕਿਸ਼ਤੀ ਦੇ ਦੂਜੇ ਪਾਸੇ ਖੂਬਸੂਰਤ ਚੰਦਰ ਗ੍ਰਹਿਣ ਦਾ ਨਜ਼ਾਰਾ ਦਿਖਿਆ।
2/5

ਇਹ ਨਜ਼ਾਰਾ ਦੇਸ਼ ਦੀ ਰਾਜਧਾਨੀ ਦਿੱਲੀ ਦਾ ਹੈ। ਇਹ ਤਸਵੀਰ ਚੰਦਰ ਗ੍ਰਹਿਣ ਦੌਰਾਨ ਹੀ ਹੈ ਜੋ ਬੇਹੱਦ ਖੂਬਸੂਰਤ ਲੱਗ ਰਹੀ ਹੈ।
3/5

ਚੀਨ 'ਚ ਵੀ ਗ੍ਰਹਿਣ ਦੇਖਣ ਨੂੰ ਮਿਲਿਆ। ਲੋਕਾਂ ਨੇ ਬੀਜਿੰਗ 'ਚ ਬੁੱਧਵਾਰ ਨੂੰ ਕੇਂਦਰੀ ਟੀਵੀ ਟਾਵਰ ਨਾਲ ਚੰਦਰਗ੍ਰਹਿਣ ਦੇਖਿਆ।
4/5

ਬ੍ਰਾਜ਼ੀਲ 'ਚ ਵੀ ਬੁੱਧਵਾਰ ਨੂੰ ਚੰਦਰ ਗ੍ਰਹਿਣ ਲੱਗਿਆ। ਵੱਡੀਆਂ-ਵੱਡੀਆਂ ਬਿਲਡਿੰਗ ਦੇ ਪਿੱਛੇ ਲਾਲ-ਪੀਲੇ ਰੰਗ ਦਾ ਚੰਨ੍ਹ ਦੇਖਣ ਨੂੰ ਕਾਫੀ ਖੂਬਸੂਰਤ ਲੱਗ ਰਿਹਾ ਸੀ।
5/5

ਜਕਾਤੀ 'ਚ ਚੰਦਰ ਗ੍ਰਹਿਣ ਦਾ ਨਜ਼ਾਰਾ 9ਵੀ ਸਦੀ ਦੇ ਪਲਾਓਸਾਨ ਮੰਦਰ ਦੇ ਪਿੱਛੇ ਕੈਦ ਹੋਇਆ।
Published at : 27 May 2021 07:32 AM (IST)
ਹੋਰ ਵੇਖੋ





















