ਪੜਚੋਲ ਕਰੋ
ਬਾਰ ਵਿੱਚ ਪੀ ਲਈ ਜ਼ਿਆਦਾ ਸ਼ਰਾਬ ਤਾਂ ਕੋਈ ਚੱਕਰ ਨਹੀਂ, ਸਰਕਾਰ ਆਪ ਛੱਡ ਕੇ ਆਵੇਗੀ ਘਰ, ਜਾਣੋ ਨਿਯਮ
Alcohol Rule: ਦੁਨੀਆ ਭਰ ਵਿੱਚ ਜ਼ਿਆਦਾ ਸ਼ਰਾਬ ਪੀਣ ਤੋਂ ਬਾਅਦ ਸੜਕ ਹਾਦਸਿਆਂ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਇਨ੍ਹਾਂ ਹਾਦਸਿਆਂ ਨੂੰ ਰੋਕਣ ਦੇ ਉਦੇਸ਼ ਨਾਲ ਇਟਲੀ ਵਿੱਚ ਇੱਕ ਨਵਾਂ ਨਿਯਮ ਬਣਾਇਆ ਗਿਆ ਹੈ।
ਬਾਰ ਵਿੱਚ ਪੀ ਲਈ ਜ਼ਿਆਦਾ ਸ਼ਰਾਬ ਤਾਂ ਕੋਈ ਚੱਕਰ ਨਹੀਂ, ਸਰਕਾਰ ਆਪ ਛੱਡ ਤੇ ਆਵੇਗੀ ਘਰ, ਜਾਣੋ ਨਿਯਮ
1/6

ਜੇਕਰ ਤੁਸੀਂ ਇਟਲੀ ਦੇ ਇੱਕ ਬਾਰ ਵਿੱਚ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੈ, ਤਾਂ ਸਰਕਾਰ ਤੁਹਾਨੂੰ ਟੈਕਸੀ ਰਾਹੀਂ ਘਰ ਲੈ ਜਾਵੇਗੀ। ਖਾਸ ਗੱਲ ਇਹ ਹੈ ਕਿ ਇਸ ਸੇਵਾ ਲਈ ਤੁਹਾਨੂੰ ਕੋਈ ਵਾਧੂ ਚਾਰਜ ਨਹੀਂ ਦੇਣਾ ਪਵੇਗਾ।
2/6

ਇਟਾਲੀਅਨ ਸਰਕਾਰ ਨੇ ਇੱਕ ਮਹੀਨੇ ਲਈ 6 ਨਾਈਟ ਕਲੱਬਾਂ ਵਿੱਚ ਪਾਇਲਟ ਪ੍ਰੋਜੈਕਟ ਵਜੋਂ ਸ਼ਰਾਬੀਆਂ ਲਈ ਇਹ ਮੁਫਤ ਟੈਕਸੀ ਸੇਵਾ ਸ਼ੁਰੂ ਕੀਤੀ ਹੈ। ਇਸ ਦਾ ਮਕਸਦ ਸੜਕ ਹਾਦਸਿਆਂ ਦੀ ਗਿਣਤੀ ਨੂੰ ਘੱਟ ਕਰਨਾ ਹੈ।
Published at : 08 Aug 2023 05:56 PM (IST)
ਹੋਰ ਵੇਖੋ





















