ਪੜਚੋਲ ਕਰੋ
Russia Ukraine War : ਸੈਟੇਲਾਈਟ ਤਸਵੀਰਾਂ 'ਚ ਖੁਲਾਸਾ, ਕੀਵ 'ਤੇ ਬਹੁਤ ਹੀ ਭਿਆਨਕ ਤਰੀਕੇ ਨਾਲ ਹਮਲਾ ਕਰਨ ਲਈ ਤਿਆਰ ਰੂਸ
Russia Ukraine Conflict
1/5

Russia Ukraine War : ਇੱਕ ਪਾਸੇ ਜਿੱਥੇ ਅਮਰੀਕਾ ਅਤੇ ਉਸਦੇ ਸਹਿਯੋਗੀ ਰੂਸ 'ਤੇ ਹਰ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਰਹੇ ਹਨ। ਦੂਜੇ ਪਾਸੇ ਰੂਸ ਯੂਕਰੇਨ 'ਤੇ ਹੋਰ ਤੇਜ਼ੀ ਨਾਲ ਹਮਲਾ ਕਰ ਰਿਹਾ ਹੈ।
2/5

ਰੂਸ ਦਾ ਰੁਖ ਹੋਰ ਵੀ ਹਮਲਾਵਰ ਹੁੰਦਾ ਜਾ ਰਿਹਾ ਹੈ। ਉਹ ਯੂਕਰੇਨ ਦੇ ਕਈ ਸ਼ਹਿਰਾਂ 'ਤੇ ਮਿਜ਼ਾਈਲਾਂ ਨਾਲ ਹਮਲਾ ਕਰ ਰਿਹਾ ਹੈ।
3/5

ਐਤਵਾਰ ਨੂੰ ਇਸ ਨੇ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ 'ਤੇ ਮੁੜ ਕਬਜ਼ਾ ਕਰ ਲਿਆ। ਐਤਵਾਰ ਨੂੰ ਹੀ ਕੁਝ ਸੈਟੇਲਾਈਟ ਤਸਵੀਰਾਂ ਸਾਹਮਣੇ ਆਈਆਂ, ਜਿਸ 'ਚ ਰੂਸ ਦੀ ਵੱਡੀ ਫੌਜ ਦਿਖਾਈ ਦੇ ਰਹੀ ਹੈ ਅਤੇ ਉਹ ਯੂਕਰੇਨ ਦੇ ਕਈ ਸ਼ਹਿਰਾਂ 'ਤੇ ਹਮਲਾ ਕਰਨ ਦੀ ਤਿਆਰੀ ਕਰ ਰਹੀ ਹੈ।
4/5

ਮੈਕਸਰ ਟੈਕਨਾਲੋਜੀ ਦੁਆਰਾ ਜਾਰੀ ਕੀਤੀਆਂ ਗਈਆਂ ਇਨ੍ਹਾਂ ਸੈਟੇਲਾਈਟ ਫੋਟੋਆਂ ਵਿੱਚ ਰੂਸੀ ਸੈਨਿਕਾਂ ਦਾ ਇੱਕ ਵੱਡਾ ਕਾਫਲਾ ਯੂਕਰੇਨ ਦੇ ਇਵਾਨਕੀਵ ਵਿੱਚ ਨਜ਼ਰ ਆ ਰਿਹਾ ਹੈ।
5/5

ਇਸ ਦੇ ਨਾਲ ਹੀ ਸੈਟੇਲਾਈਟ ਚਿੱਤਰ 'ਚ ਰੂਸੀ ਸੈਨਿਕਾਂ ਵੱਲੋਂ ਇਮਾਰਤਾਂ 'ਤੇ ਦਾਗੀਆਂ ਗਈਆਂ ਮਿਜ਼ਾਈਲਾਂ ਤੋਂ ਬਾਅਦ ਅੱਗ ਅਤੇ ਧੂੰਆਂ ਵੀ ਨਿਕਲਦਾ ਦਿਖਾਈ ਦੇ ਰਿਹਾ ਹੈ।
Published at : 28 Feb 2022 10:41 AM (IST)
ਹੋਰ ਵੇਖੋ
Advertisement
Advertisement





















